ਗਲੈਮਰਸ ਉਰਫੀ ਜਾਵੇਦ ਜੋ ਵੀ ਪਹਿਨਦੀ ਹੈ, ਉਸ ਨਾਲ ਸਨਸਨੀ ਮਚਾ ਦਿੰਦੀ ਹੈ।ਹੁਣ ਐਕਟਰਸ ਨੇ ਆਪਣਾ ਨਵਾਂ ਲੁਕ ਸ਼ੇਅਰ ਕੀਤਾ ਹੈ, ਜੋ ਕਈਆਂ ਨੂੰ ਹੈਰਾਨ ਕਰ ਰਿਹਾ ਹੈ
ਲੋਕ ਉਸਦਾ ਇਹ ਲੁਕ ਦੇਖ ਹੈਰਾਨ ਰਹਿ ਗਏ।ਕਿਉਂਕਿ ਐਕਟਰਸ ਨੇ ਕੋਈ ਡੈ੍ਰਸ ਨਹੀਂ ਪਹਿਨੀ ਹੈ।ਸਿਰਫ ਵਾਲਾਂ ਨਾਲ ਖੁਦ ਨੂੰ ਢੱਕਿਆ ਹੈ
ਉਰਫੀ ਨੇ ਵਾਲਾਂ ਦੀਆਂ ਲੇਅਰਸ ਨਾਲ ਆਪਣੀ ਬਾਡੀ ਕਵਰ ਕੀਤੀ ਹੈ।ਉਸ ਨੇ ਵਾਲਾਂ ਨੂੰ ਚਿਪਕਾ ਕੇ ਡਿਜ਼ਾਇਨ ਬਣਾਇਆ।
ਵੀਡੀਓ 'ਚ ਉਰਫੀ ਜਾਵੇਦ ਇਸ ਰਿਵੀਲਿੰਗ ਲੁਕ ਨੂੰ ਸ਼ੇਅਰ ਕਰਕੇ ਅਦਾਵਾਂ ਦਿਖਾ ਰਹੀ ਹੈ।ਉਨ੍ਹਾਂ ਨੇ ਸਲੀਕ ਹੇਅਰਬਨ, ਨਿਊ ਮੇਕਅਪ ਤੇ ਬਲੈਕ ਹੀਲਸ ਦੇ ਨਾਲ ਲੁਕ ਨੂੰ ਕੰਪਲੀਟ ਕੀਤਾ ਹੈ
ਐਕਟਰਸ ਇਸ ਲੁਕ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ ਲਿਖਿਆ ਹੈਰੀ ਪੌਟਰ! ਕਈਆਂ ਨੇ ਉਸਦੀ ਕ੍ਰਿਏਵਿਟੀ ਦੀ ਤਾਰੀਫ ਕੀਤੀ ਤਾਂ ਟ੍ਰੋਲ ਕਰਨ ਵਾਲੇ ਵੀ ਘੱਟ ਨਹੀਂ ਸੀ
Snapinsta.app_video_82435AAEBBBBAE50BC1E1F8CAAE522A0_video_dashinit (1)
Snapinsta.app_video_82435AAEBBBBAE50BC1E1F8CAAE522A0_video_dashinit (1)
ਯੂਜ਼ਰ ਨੇ ਉਰਫੀ ਤੇ ਉਸਦੇ ਫੈਸ਼ਨ ਨੂੰ ਨੌਟੰਕੀ ਦੱਸਿਆ, ਕਿਸੇ ਨੂੰ ਐਕਟਰਸ ਦਾ ਲੁਕ ਦੇਖ ਭਗਵਾਨ ਦੀ ਯਾਦ ਆ ਗਈ
Snapinsta.app_video_344388079_781135269971219_4721184798774250208_n (1) (1)
Snapinsta.app_video_344388079_781135269971219_4721184798774250208_n (1) (1)
Snapinsta.app_video_D2405D4A116D33283202FF6E692F628F_video_dashinit (1)
Snapinsta.app_video_D2405D4A116D33283202FF6E692F628F_video_dashinit (1)
ਹੌਲੀ ਹੌਲੀ ਉਰਫੀ ਨੂੰ ਫੇਮਸ ਸੈਲੇਬ੍ਰਿਟੀ ਡਿਜ਼ਾਇਨਰਸ ਵੀ ਕੰਸੀਡਰ ਕਰਨ ਲੱਗੇ ਹਨ।ਉਸਨੂੰ ਸਭ ਤੋਂ ਪਹਿਲਾਂ ਅਬੂ ਜਾਨੀ ਸੰਦੀਪ ਖੋਸਲਾ ਨੇ ਮੌਕਾ ਦਿਤਾ ਤੇ ਕਾਊਟਿੰਗ ਜਾਰੀ ਹੈ