ਨੋਰਾ ਦੇ ਸੀਜਲਿੰਗ ਲੁਕ ਨੇ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।ਆਪਣੇ ਡਾਂਸ ਨਾਲ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿਤਾ ਹੈ
ਲੇਟੇਸਟ ਲੁਕ 'ਚ ਨੋਰਾ ਬੇਹਦ ਬੋਲਡ ਲੁਕ 'ਚ ਨਜ਼ਰ ਆ ਰਹੀ ਹੈ ਨੋਰਾ ਨੇ ਫੁਲ ਬਲੈਕ ਕਲਰ ਦਾ ਆਊਟਫਿਟ ਪਹਿਨਿਆ ਹੋਇਆ ਹੈ।ਜਿਸ 'ਚ ਬੇਹਦ ਸਟਾਇਲਿਸ਼ ਨਜ਼ਰ ਆ ਰਹੀ ਹੈ
ਨੋਰਾ ਆਪਣੇ ਫੋਟੋਸ਼ੂਟ 'ਚ ਬੇਹਦ ਖੂਬਸੂਰਤ ਨਜ਼ਰ ਆਉਂਦੀ ਹੈ।ਐਕਟਰਸ ਦੀ ਖੂਬਸੂਰਤੀ ਦੇਖ ਫੈਨਜ਼ ਹੋ ਜਾਂਦੇ ਹਨ ਕਾਇਲ
ਨੋਰਾ ਦੇ ਫੈਨਜ਼ ਤਾਰੀਫਾਂ ਕਰਦੇ ਨਹੀਂ ਥੱਕਦੇ ਤੇ ਇਨ੍ਹਾਂ ਦੀ ਖੂਬਸੂਰਤੀ ਦੀ ਚਰਚਾ ਦੁਨੀਆ ਭਰ ਦੇ ਦੇਸ਼ਾਂ 'ਚ ਹਨ
ਨੋਰਾ ਦੇ ਸੀਜਲਿੰਗ ਲੁਕ ਨੇ ਪੂਰੀ ਦੁਨੀਆ ਦੇ ਲੋਕਾਂ ਦਾ ਧਿਆਨ ਖਿੱਚਿਆ ਹੈ।ਆਪਣੇ ਡਾਂਸ ਨਾਲ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿਤਾ ਹੈ
ਨੋਰਾ ਸਭ ਤੋਂ ਹਾਟ ਐਕਟਰਸ 'ਚੋਂ ਇਕ ਹੈ ਜੋ ਸੋਸ਼ਲ਼ ਮੀਡੀਆ 'ਤੇ ਫੈਨ ਫੇਵਰੇਟ ਬਣੀ ਹੋਈ ਹੈ