ਮ੍ਰਿਣਾਲ ਆਏ ਦਿਨ ਆਪਣਾ ਲੁਕ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਜ਼ ਨੂੰ ਆਪਣੀਆਂ ਅਦਾਵਾਂ ਨਾਲ ਜਖਮੀ ਕਰਦੀ ਰਹਿੰਦੀ ਹੈ
ਐਕਟਰਸ ਦੀ ਸੋਸ਼ਲ਼ ਮੀਡੀਆ 'ਤੇ ਫੋਟੋਜ਼ ਕਾਫੀ ਤੇਜੀ ਨਾਲ ਵਾਇਰਲ ਹੁੰਦੀ ਹੈ।ਮ੍ਰਿਣਾਲ ਨੇ ਡੀਪਨੈਕ ਆਊਟਫਿਟ ਪਹਿਨਿਆ ਹੋਇਆ ਹੈ।ਜਿਸ 'ਚ ਮ੍ਰਿਣਾਲ ਬੇਹਦ ਹੀ ਹਾਟ ਨਜ਼ਰ ਆ ਰਹੀ ਹੈ
ਐਕਟਰਸ ਨੇ ਡੀਪਨੈਕ ਆਊਟਫਿਟ 'ਚ ਖਿੜਕੀ ਤੋਂ ਦੇਖਦੇ ਹੋਏ ਦਿਤੇ ਇਕ ਤੋਂ ਵਧ ਕੇ ਇਕ ਪੋਜ਼
ਐਕਟਰਸ ਨੇ ਨੋ ਮੇਕਅਪ ਦੇ ਨਾਲ ਲੋਕਾਂ ਨੂੰ ਆਪਣੀਆਂ ਫੋਟੋਜ਼ ਸ਼ੇਅਰ ਕੀਤੀਆਂ ਹਨ ਫੋਟੋਜ਼ 'ਚ ਉਹ ਬੇਹਦ ਸਿੰਪਲ ਲੁਕ 'ਚ ਨਜ਼ਰ ਆ ਰਹੀ ਹੈ
ਕੰਨਾਂ 'ਚ ਈਅਰਰਿੰਗਜ਼ ਪਹਿਨੇ ਹੋਏ ਸਨ।ਮ੍ਰਿਣਾਲ ਨੇ ਬਹੁਤ ਹੀ ਘੱਟ ਸਮੇਂ 'ਚ ਬਾਲੀਵੁਡ 'ਚ ਆਪਣਾ ਨਾਮ ਬਣਾ ਲਿਆ
ਮ੍ਰਿਣਾਲ ਸੋਸ਼ਲ਼ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਮ੍ਰਿਣਾਲ ਹਰ ਤਸਵੀਰ 'ਚ ਕਾਂਫੀਡੇਂਟ ਨਜ਼ਰ ਆਉਂਦੀ ਹੈ
ਮ੍ਰਿਣਾਲ ਨੇ ਆਪਣੇ ਸਿੰਪਲ ਮੇਕਅਪ ਲੁਕ 'ਚ ਫੈਨਜ਼ ਦੇ ਦਿਲਾਂ ਦੀਆਂ ਧੜਕਣਾਂ ਵਧਾ ਦਿਤੀਆਂ
ਮ੍ਰਿਣਾਲ ਦਾ ਹਰ ਫੋਟੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਕਾਫੀ ਤੇਜੀ ਨਾਲ ਵਾਇਰਲ ਹੋ ਜਾਂਦਾ ਹੈ
ਆਪਣੀਆਂ ਫੋਟੋਆਂ ਨਾਲ ਸੋਸ਼ਲ਼ ਮੀਡੀਆ ਦਾ ਪਾਰਾ ਗਰਮ ਕਰ ਦਿੰਦੀ ਹੈ।ਫੈਨਜ਼ ਐਕਟਰਸ ਦੀ ਫੋਟੋ ਦੀ ਤਾਰੀਫ ਕਰਦੇ ਨਹੀਂ ਥਕਦੇ