ਪਪੀਤਾ ਤੁਹਾਡੀ  ਸਿਹਤ ਲਈ ਕਾਫੀ ਬਿਹਤਰ ਮੰਨਿਆ ਜਾਂਦਾ ਹੈ।ਇਹ ਤੁਹਾਡੇ ਪੇਟ ਨੂੰ ਸਾਫ ਕਰਨ 'ਚ ਕਾਫੀ ਮਦਦਗਾਰ ਵੀ ਹੁੰਦਾ ਹੈ।ਤੁਸੀ ਸਵੇਰੇ ਉਠ ਕੇ ਪਪੀਤਾ ਜਰੂਰ ਖਾਣਾ ਚਾਹੀਦਾ।

ਓਟਮੀਲ ਖਾਣ 'ਚ ਕਾਫੀ ਸਿਹਤ ਬਿਹਤਰ ਹੁੰਦੀ ਹੈ।ਇਸ ਲਈ ਤੁਸੀਂ ਸਵੇਰੇ ਉਠ ਕੇ ਓਟਮੀਲ ਦਾ ਸੇਵਨ ਕਰਨਾ ਚਾਹੀਦਾ।ਇਹ ਤੁਹਾਡੇ ਦਿਲ ਦੇ ਲਈ ਵੀ ਬਿਹਤਰ ਹੁੰਦਾ ਹੈ

ਕੇਲੇ ਵੀ ਤੁਸੀਂ ਸਵੇਰ ਦੀ ਡਾਈਟ 'ਚ ਜਰੂਰ ਸ਼ਾਮਿਲ ਕਰੋ।ਇਸ ਤੋਂ ਬਿਹਤਰ ਨਾਸ਼ਤਾ ਹੋ ਹੀ ਨਹੀਂ ਸਕਦਾ।ਇਹ ਤੁਹਾਡੇ ਪੇਟ ਨੂੰ ਹੈਲਦੀ ਰੱਖਣ 'ਚ ਵੀ ਕਾਰਗਰ ਮੰਨਿਆ ਜਾਂਦਾ ਹੈ

ਬਾਦਾਮ ਸਵੇਰੇ ਤੁਹਾਨੂੰ ਖਾਲੀ ਪੇਟ ਖਾਣਾ ਚਾਹੀਦਾ।ਬਾਦਾਮ ਤੁਹਾਡੇ ਸਰੀਰ 'ਚ ਵਿਟਾਮਿਨ, ਮੈਂਗਨੀਜ਼, ਪ੍ਰੋਟੀਨ, ਫਾਈਬਰ ਸ਼ਾਮਿਲ ਹੁੰਦੇ ਹਨ ਜੋ ਤੁਹਾਡੀ ਸਿਹਤ ਦੇ ਲਈ ਬਿਹਤਰ ਹੁੰਦਾ ਹੈ।

ਦਹੀ ਨੂੰ ਸਵੇਰੇ ਖਾਲੀ ਪੇਟ ਖਾਣ ਨਾਲ ਤੁਹਾਡੀ ਪੇਟ ਦੀ ਪ੍ਰੇਸ਼ਾਨੀ ਘੱਟ ਹੁੰਦੀ ਹੈ।ਤੁਹਾਡਾ ਪਾਚਨ ਵੀ ਚੰਗਾ ਰਹਿੰਦਾ ਹੈ

ਸੇਬ ਨੂੰ ਵੀ ਸਵੇਰੇ ਖਾਲੀ ਪੇਟ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ।ਸਵੇਰ ਦੇ ਨਾਸ਼ਤੇ 'ਚ ਕੋਈ ਫਲ ਜ਼ਰੂਰ ਖਾਓ

ਅੰਡੇ ਖਾਣ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ।ਸਵੇਰ ਦੇ ਨਾਸ਼ਤੇ 'ਚ ਅੰਡਾ ਸ਼ਾਮਿਲ ਕਰਨਾ ਵੀ ਫਾਇਦੇਮੰਦ ਹੈ

ਚਿਆਸੀਡਸ ਵੀ ਤੁਹਾਡੇ ਸਰੀਰ ਨੂੰ ਇਕਦਮ ਫਿੱਟ ਰੱਖਦਾ ਹੈ।ਜੋ ਤੁਹਾਡੀ ਸਿਹਤ ਦੇ ਲਈ ਬਿਹਤਰ ਹੈ

ਪਨੀਰ ਨੂੰ ਵੀ ਤੁਸੀਂ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ ਇਸ ਨਾਲ ਤੁਹਾਡਾ ਪੇਟ ਕਾਫੀ ਸਮੇਂ ਤਕ ਠੰਡਾ ਰਹਿੰਦਾ ਹੈ

ਗ੍ਰੀਨ-ਟੀ ਵੀ ਸਵੇਰੇ ਪੀਣਾ ਕਾਫੀ ਫਾਇਦੇਮੰਦ ਹੁੰਦਾ ਹੈ।ਇਹ ਤੁਹਾਡੇ ਸਰੀਰ ਨੂੰ ਫਿਟ ਰੱਖਦਾ ਹੈ