ਰਸ਼ਿਮਕਾ ਨੇ ਸਾਊਥ ਇੰਡਸਟਰੀ ਤੋਂ ਲੈ ਕੇ ਬਾਲੀਵੁਡ ਤਕ ਆਪਣੀ ਖਾਸ ਥਾਂ ਬਣਾਈ ਹੈ।ਫੈਨਜ਼ ਰਸ਼ਿਮਕਾ ਦੀ ਖੂਬਸੂਰਤੀ ਦੇ ਕਾਇਲ ਹਨ

ਰਸ਼ਿਮਕਾ ਦੀ ਖੂਬਸੂਰਤੀ ਤੇ ਕਿਊਟਨੈਸ ਲੋਕਾਂ ਨੂੰ ਦੀਵਾਨਾ ਬਣਾ ਲੈਂਦੀ ਹੈ।ਐਕਟਰਸ ਦੀ ਹਾਟਨੈਸ ਦੇਖ ਫੈਨਜ਼ ਜਖਮੀ ਹੋ ਜਾਂਦੇ ਹਨ

ਹਾਲ ਹੀ 'ਚ ਐਕਟਰਸ ਨੇ ਆਪਣੀਆਂ ਹਾਟ ਫੋਟੋਜ਼ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ ਜਿਸ 'ਚ ਐਕਟਰਸ ਦਾ ਇਕ ਨਵਾਂ ਲੁਕ ਦੇਖਣ ਨੂੰ ਮਿਲ ਰਿਹਾ ਹੈ

ਰਸ਼ਿਮਕਾ ਨੇ ਬੇਹਦ ਹਾਟ ਅੰਦਾਜ਼ 'ਚ ਫੋਟੋਸ਼ੂਟ  ਕਰਵਾਇਆ ਹੈ।ਜਿਸ 'ਚ ਬੇਹਦ ਅਲਗ ਅੰਦਾਜ਼ 'ਚ ਦਿਸ ਰਹੀ ਹੈ

ਗ੍ਰੀਨ ਕਲਰ ਦੇ ਆਊਟਫਿਟ 'ਚ ਬੇਹਦ ਕਮਾਲ ਲਗਦੀ ਹੈ ਰਸ਼ਿਮਕਾ

ਐਕਟਰਸ ਬਲੈਕ ਆਊਟਫਿਟ 'ਚ ਕਮਾਲ ਲਗ ਰਹੀ ਹੈ।

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ 37 ਮਿਲੀਅਨ ਲੋਕ ਫਾਲੋ ਕਰਦੇ ਹਨ

ਐਕਟਰਸ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ

ਰਸ਼ਿਮਕਾ ਦੇ ਆਊਟਫਿਟਸ ਦਾ ਕਲੈਕਸ਼ਨ ਫੈਨਜ਼ ਨੂੰ ਕਾਫੀ ਪਸੰਦ ਆਉਂਦਾ ਹੈ

ਲੋਕ ਰਸ਼ਿਮਕਾ ਦੇ ਲੁਕ ਨੂੰ ਦੇਖਣ ਲਈ ਬੇਸਬ੍ਰੀ ਨਾਲ ਇੰਤਜ਼ਾਰ ਕਰਦੇ ਹਨ।