ਨੋਰਾ ਆਪਣੇ ਡਾਂਸ ਨਾਲ ਸੋਸ਼ਲ ਮੀਡੀਆ 'ਤੇ ਬਵਾਲ ਮਚਾ ਦਿੰਦੀ ਹੈ ਨੋਰਾ ਨੂੰ ਫੈਨਜ਼ ਕਾਫੀ ਪਸੰਦ ਕਰਦੇ ਹਨ
ਲੇਟੇਸਟ ਲੁਕ 'ਚ ਨੋਰਾ ਕੈਮਰੇ ਦੇ ਅੱਗੇ ਆਪਣਾ ਪ੍ਰਫੈਕਟ ਫਿਗਰ ਦਿਖਾਉਂਦੀ ਨਜ਼ਰ ਆ ਰਹੀ ਹੈ ਜਿਸ ਨੂੰ ਦੇਖ ਕੇ ਫੈਨਜ਼ ਹੋਏ ਜਖਮੀ
ਐਕਟਰਸ ਫੁਲ ਬਾਡੀ ਫਿਟ ਡ੍ਰੈਸ 'ਚ ਆਪਣਾ ਕਰਵੀ ਫਿਗਰ ਫਲਾਂਟ ਕਰ ਰਹੀ ਹੈ
ਨੋਰਾ ਨੇ ਲਾਈਟ ਮੇਕਅਪ, ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ।ਨੋਰਾ ਬੇਹਦ ਹੀ ਖੂਬਸੂਰਤ ਲਗ ਰਹੀ ਹੈ
ਨੋਰਾ ਆਪਣੇ ਫੋਟੋਸ਼ੂਟ 'ਚ ਬੇਹਦ ਖੂਬਸੂਰਤ ਨਜ਼ਰ ਆਉਂਦੀ ਹੈ।ਐਕਟਰਸ ਖੂਬਸੂਰਤੀ ਦੇਖ ਫੈਨਜ਼ ਹੋ ਜਾਂਦੇ ਹਨ ਕਾਇਲ
ਨੋਰਾ ਕੈਮਰੇ ਅੱਗੇ ਇਕ ਤੋਂ ਵਧ ਕੇ ਇਕ ਪੋਜ਼ ਦਿੰਦੀ ਹੈ।ਜਿਸ 'ਚ ਨੋਰਾ ਬੇਹਦ ਹੀ ਵਖਰੀ ਲੁਕ 'ਚ ਨਜ਼ਰ ਆਉਂਦੀ ਹੈ
ਨੋਰਾ ਦੇ ਫੈਨਜ਼ ਤਾਰੀਫਾਂ ਦੇ ਪੁਲ ਬੰਨਦੇ ਨਹੀਂ ਥੱਕਦੇ ਤੇ ਇਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਦੁਨੀਆ ਭਰ ਦੇ ਦੇਸ਼ਾਂ 'ਚ ਹੁੰਦੇ ਹਨ
ਹਰ ਆਊਟਫਿਟ 'ਚ ਨੋਰਾ ਬੇਹਦ ਗਲੈਮਰਸ ਲਗਦੀ ਹੈ ਤੇ ਫੈਨਜ਼ 'ਤੇ ਆਪਣਾ ਜਾਦੂ ਚਲਾਉਂਦੀ ਹੈ
ਇੰਡੀਅਨ ਆਊਟਲੁਕ 'ਚ ਐਕਟਰਸ ਨੇ ਬਰਸਾਇਆ ਕਹਿਰ, ਨੋਰਾ ਦੇ ਦੀਵਾਨੇ ਹੋਏ ਫੈਨਜ਼
ਨੋਰਾ ਸਭ ਤੋਂ ਹਾਟ ਐਕਟਰਸ 'ਚੋਂ ਇਕ ਹੈ ਜੋ ਸੋਸ਼ਲ ਮੀਡੀਆ 'ਤੇ ਫੈਨ ਫੇਵਰੇਟ ਬਣੀ ਹੋਈ ਹੈ