ਕੰਗਨਾ ਰਣੌਤ ਨੇ ਹਾਲ ਹੀ 'ਚ ਪਿੰਕ ਸਾੜੀ ਪਹਿਨ ਫੁੱਲਾਂ 'ਚ ਫੋਟੋਸ਼ੂਟ ਕਰਵਾਇਆ ਜਿਸ ਨਾਲ ਉਨ੍ਹਾਂ ਦੀ ਖੂਬਸੂਰਤੀ ਦੇਖਣ ਵਾਲੀ ਹੈ
ਕੰਨਾ 'ਚ ਈਅਰਰਿੰਗਸ ਵੀ ਪਹਿਨੇ ਹੋਏ ਹਨ।ਗਲੇ 'ਚ ਚੋਕਰ ਪਹਿਨਿਆ।ਵਾਲਾਂ ਦੀ ਖੂਬਸੂਰਤੀ ਸੁੰਦਰਤਾ 'ਤੇ ਚਾਰ ਚੰਨ ਲਗਾ ਰਹੀ ਹੈ
ਐਕਟਰਸ ਸੋਸ਼ਲ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਤੇ ਆਪਣੀ ਖੂਬਸੂਰਤ ਤਸਵੀਰਾਂ ਸੋਸ਼ਲ਼ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ