ਹਾਲ ਹੀ 'ਚ ਹਿਨਾ ਨੇ ਬੇਹਦ ਹਾਟ ਫੋਟੋਸ਼ੂਟ ਕਰਵਾਇਆ ਹੈ ਜਿਸ 'ਚ ਬੇਹਦ ਹੀ ਹਾਟ ਨਜ਼ਰ ਆ ਰਹੀ ਹੈ ਹਿਨਾ।ਬਲੈਕ ਕਲਰ ਦਾ ਬਾਡੀਕਾਨ ਡੈ੍ਰਸ ਪਹਿਨ ਨਜ਼ਰ ਆ ਰਹੀ ਹੈ
ਹਿਨਾ ਨੇ ਲਾਈਟ ਆਈਮੇਕਅਪ ਤੇ ਲਾਈਟ ਲਿਪ ਸ਼ੇਡ ਨਾਲ ਲੁਕ ਨੂੰ ਪੂਰਾ ਕੀਤਾ ਹੈ ਹਿਨਾ ਦਾ ਇਹ ਲੁਕ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ
ਹਿਨਾ ਦੀ ਫੈਨ ਫਾਲੋਇੰਗ ਕਾਫੀ ਜਬਰਦਸਤ ਹੈ।ਸੋਸ਼ਲ਼ ਮੀਡੀਆ 'ਤੇ ਐਕਟਰਸ ਨੂੰ 18.9 ਮਿਲੀਅਨ ਲੋਕ ਫਾਲੋ ਕਰਦੇ ਹਨ
ਐਕਟਰਸ ਸੋਸ਼ਲ਼ ਮੀਡੀਆ 'ਤੇ ਖੂਬ ਐਕਟਿਵ ਰਹਿੰਦੀ ਹੈ ਅਤੇ ਆਪਣੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ