ਹਾਲ ਹੀ 'ਚ ਕ੍ਰਿਤੀ ਨੇ ਬਲੈਕ ਕਲਰ ਦਾ ਨੈੱਟ ਗਾਊਨ ਪਹਿਨਿਆ ਹੋਇਆ ਹੈ ਜਿਸ 'ਚ ਕ੍ਰਿਤੀ ਬੇਹਦ ਖੂਬਸੂਰਤ ਲੱਗ ਰਹੀ ਹੈ
ਕ੍ਰਿਤੀ ਨੇ ਵਾਲਾਂ ਨੂੰ ਖੁੱਲ੍ਹਾ ਰੱਖਿਆ ਹੋਇਆ ਹੈ ਜੋ ਬੇਹੱਦ ਖੂਬਸੂਰਤ ਲੱਗ ਰਿਹਾ ਹੈ ਇਸ ਆਊਟਫਿਟ ਦੇ ਨਾਲ ਕ੍ਰਿਤੀ ਨੇ ਬਲੈਕ ਕਲਰ ਦਾ ਚਸ਼ਮਾ ਵੀ ਕੈਰੀ ਕੀਤਾ ਹੋਇਆ ਹੈ
ਕ੍ਰਿਤੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ