ਟੀਵੀ ਐਕਟਰਸ ਦੇਵੋਲੀਨਾ ਭੱਟਾਚਾਰੀਆ ਟੀਵੀ ਸ਼ੋਅ ਨਾਲ ਲੋਕਾਂ ਦੇ ਵਿਚਾਲੇ ਕਾਫੀ ਬਣੀ ਰਹਿੰਦੀ ਹੈ ਦੇਵੋਲੀਨਾ ਨੂੰ ਦੇਖ ਫੈਨਜ਼ ਦਾ ਦਿਲ ਮਚਲ ਉਠਦਾ ਹੈ
ਹਾਲ ਹੀ 'ਚ ਦੇਵੋਲੀਨਾ ਨੇ ਸੋਸ਼ਲ ਮੀਡੀਆ 'ਤੇ ਆਪਣਾ ਲੁਕ ਸ਼ੇਅਰ ਕੀਤਾ ਹੈ ਜਿਸ 'ਚ ਦੇਵੋਲੀਨਾ ਬਲਾ ਦੀ ਖੂਬਸੂਰਤ ਨਜ਼ਰ ਆ ਰਹੀ ਹੈ
ਦੇਵੋਲੀਨਾ ਨੇ ਬਲੈਕ ਕਲਰ ਦੇ ਡੀਪ ਆਫ ਸ਼ੋਲਡਰ ਬਲਾਊਜ਼ ਦੇ ਨਾਲ ਬਲੈਕ ਮੋਤੀਆਂ ਨਾਲ ਜੜੀ ਸਾੜੀ ਪਹਿਨੀ ਹੋਈ ਹੈ
ਵਾਲਾਂ ਨੂੰ ਬੰਨਿਆ ਹੋਇਆ ਹੈ ਬਿਖਰੀਆਂ ਜ਼ੁਲਫਾਂ ਨੇ ਦੇਵੋਲੀਨਾ ਦੀ ਖੂਬਸੂਰਤੀ 'ਤੇ ਲਗਾਏ ਚਾਰ ਚੰਨ
ਹੱਥਾਂ 'ਚ ਚੂੜੀਆਂ ਵੀ ਪਹਿਨੀਆਂ ਹੋਈਆਂ ਹਨ ਤੇ ਹੱਥਾਂ 'ਚ ਈਅਰਰਿੰਗ ਵੀ ਪਹਿਨਿਆ ਹੋਇਆ ਹੈ ਜਿਸ ਬੇਹਦ ਖੂਬਸੂਰਤ ਲਗ ਰਹੀ ਹੈ
ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ।ਐਕਟਰਸ ਦੀ ਹਰ ਫੋਟੋ 'ਤੇ ਫੈਨਜ਼ ਖੂਬ ਕੁਮੈਂਟ ਕਰਦੇ ਹਨ
ਦੇਵੋਲੀਨਾ ਦੀ ਫੈਨ ਫਾਲੋਇੰਗ ਕਾਫੀ ਜਿਆਦਾ ਹੈ ਸੋਸ਼ਲ਼ ਮੀਡੀਆ 'ਤੇ ਉਸ ਨੂੰ 3.2 ਮਿਲੀਅਨ ਲੋਕ ਫਾਲੋ ਕਰਦੇ ਹਨ
ਦੇਵੋਲੀਨਾ ਆਪਣੀਆਂ ਫੋਟੋਜ਼ ਨਾਲ ਸੋਸ਼ਲ਼ ਮੀਡੀਆ ਦਾ ਪਾਰਾ ਚੜਾ ਦਿੰਦੀ ਹੈ