ਲੇਟੇਸਟ ਫੋਟੋਸ਼ੂਟ 'ਚ ਸੋਨਮ ਨੇ ਸਿਲਕ ਫੁਲ-ਲੇਂਥ ਗਾਊਨ ਪਹਿਨਿਆ ਹੋਇਆ ਹੈ ਇਕ ਦਮ ਸਰੀਰ 'ਤੇ ਚਿਪਕ ਰਿਹਾ ਹੈ।ਪਰ ਸੋਨਮ ਕਾਫੀ ਹਾਟ ਲਗ ਰਹੀ ਹੈ।
ਇਸ ਫੋਟੋਜ਼ 'ਚ ਸੋਨਮ ਜਲਪਰੀ ਵਰਗੀ ਨਜ਼ਰ ਆ ਰਹੀ ਹੈ ਤੇ ਖੂਬਸੂਰਤੀ ਤੋਂ ਲੋਕਾਂ ਦੀਆਂ ਨਜ਼ਰਾਂ ਨਹੀਂ ਹਟ ਰਹੀਆਂ