ਦੇਵੋਲੀਨਾ ਨੇ ਯੈਲੋ ਕਲਰ ਦਾ ਸੂਟ ਪਹਿਨਿਆ ਹੋਇਆ ਹੈ ਜਿਸ 'ਚ ਬਲਾ ਦੀ ਖੂਬਸੂਰਤ ਲਗ ਰਹੀ ਹੈ ਫੈਨਜ਼ ਨੂੰ ਦੇਵੋਲੀਨਾ ਦਾ ਇੰਡੀਅਨ ਲੁਕ ਕਾਫੀ ਪਸੰਦ ਵੀ ਆਉਂਦਾ ਹੈ
ਕੰਨਾਂ 'ਚ ਹੈਵੀ ਈਅਰਰਿੰਗਜ਼ ਵੀ ਪਹਿਨੇ ਹੋਏ।ਮੱਥੇ 'ਤੇ ਬਿੰਦੀ ਲਗਾਈ ਹੋਈ ਹੈ ਤੇ ਆਪਣੀ ਮੁਸਕਰਾਹਟ ਨਾਲ ਫੈਨਜ਼ ਨੂੰ ਜਖਮੀ ਕਰ ਰਹੀ ਹੈ
ਦੇਵੋਲੀਨਾ ਦੀ ਫੈਨ ਫਾਲੋਇੰਗ ਵੀ ਕਾਫੀ ਜਿਆਦਾ ਹੈ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਉਸਨੂੰ 3.2 ਮਿਲੀਅਨ ਲੋਕ ਫਾਲੋ ਕਰਦੇ ਹਨ