ਹਰਿਆਣਾ ਦੀ ਡਾਂਸਿੰਗ ਕੁਈਨ ਸਪਨਾ ਚੌਧਰੀ ਕਾਂਨਜ਼ ਦੇ ਰੈਡ ਕਾਰਪੇਟ 'ਤੇ ਪਹੁੰਚ ਗਈ ਹੈ
ਸਪਨਾ ਚੌਧਰੀ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਵੇਟ ਲਾਸ ਜਰਨੀ ਦੱਸੀ ਸੀ
ਸਪਨਾ ਨੇ ਦੱਸਿਆ ਕਿ ਬੇਟੇ ਦੀ ਡਿਲੀਵਰੀ ਦੇ ਬਾਅਦ ਉਨ੍ਹਾਂ ਦਾ ਭਾਰ ਵਧ ਗਿਆ ਸੀ
ਉਨ੍ਹਾਂ ਦਿਨਾਂ 'ਚ ਸਪਨਾ ਦਾ ਭਾਰ 80 ਕਿਲੋ ਤਕ ਪਹੁੰਚ ਗਿਆ ਸੀ, ਜਿਸ ਕਾਰਨ ਉਹ ਕਾਫੀ ਪ੍ਰੇਸ਼ਾਨ ਰਹੀ
ਇਹੀ ਕਾਰਨ ਸਪਨਾ ਚੌਧਰੀ ਨੇ ਸਖਤ ਡਾਈਟ ਚਾਰਟ ਫਾਲੋ ਕੀਤਾ
ਉਹ ਜਿਆਦਾ ਸਮੇਂ ਜਿਸ 'ਚ ਬਿਤਾਉਂਦੀ।ਉਦੋਂ ਉਹ ਹੈਵੀ ਐਕਸਰਸਾਈਜ਼ ਕਰਨ ਲਗੀ
ਇਸ ਤੋਂ ਇਲਾਵਾ, ਸਪਨਾ ਨੇ ਆਪਣਾ ਖਾਣ-ਪੀਣ ਪੂਰੀ ਤਰ੍ਹਾਂ ਬਦਲ ਲਿਆ
ਉਹ ਸਵੇਰੇ ਨਿੰਬੂ ਪਾਣੀ ਤੇ ਨਾਸ਼ਤੇ 'ਚ ਕੁਝ ਹੈਵੀ ਹੀ ਖਾਂਦੀ ਹੈ
ਉਹ ਰਾਤ ਦਾ ਖਾਣਾ ਸ਼ਾਮ 7.30 ਤੋਂ ਪਹਿਲਾਂ ਕਰ ਲੈਂਦੀ ਹੈ