ਐਪਲ ਸਾਈਡਰ ਸਿਰਕੇ ਦੇ ਬਹੁਤ ਸਾਰੇ ਸਿਹਤ ਲਾਭ ਹਨ, ਜਿਸ ਵਿੱਚ ਐਂਟੀਮਾਈਕਰੋਬਾਇਲ ਤੇ ਐਂਟੀਆਕਸੀਡੈਂਟ ਪ੍ਰਭਾਵ ਸ਼ਾਮਲ ਹਨ। ਆਓ ਇੱਥੇ ਜਾਣੀਏ ਸੇਬ ਸਾਈਡਰ ਸਿਰਕੇ ਦੇ ਸਭ ਤੋਂ ਵੱਡੇ ਸਿਹਤ ਲਾਭ ਕੀ ਹਨ।
2. ਐਸਿਡ ਰੀਫਲਕਸ ਨੂੰ ਸ਼ਾਂਤ ਕਰੋ: ਗੈਸਟ੍ਰੋਈਸੋਫੇਜੀਲ ਰੀਫਲਕਸ ਬਿਮਾਰੀ, GERD, ਐਸਿਡ ਰੀਫਲਕਸ – ਤੁਸੀਂ ਜੋ ਵੀ ਕਹੋ ਇਹ ਸਭ ਇੱਕੋ ਹੈ। ਦੱਸ ਦਈਏ ਕਿ ਬਹੁਤ ਸਾਰੇ ਲੋਕ ਸੇਬ ਸਾਈਡਰ ਸਿਰਕੇ ਨੂੰ ਐਸਿਡ ਰੀਫਲਕਸ ਉਪਾਅ ਵਜੋਂ ਲੈਂਦੇ ਹਨ।
ਭਾਰ ਘਟਾਉਣਾ: ਐਪਲ ਸਾਈਡਰ ਵਿਨੇਗਰ ਭਾਰ ਘਟਾਉਣ ਵਿੱਚ ਮਦਦ ਕਰ ਸਕਦਾ ਹੈ। ਇੱਕ ਛੋਟੇ ਜਿਹੇ ਅਧਿਐਨ ਨੇ ਦਿਖਾਇਆ ਹੈ ਕਿ ਸੇਬ ਸਾਈਡਰ ਸਿਰਕੇ ਨੂੰ ਸਿਹਤਮੰਦ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਲੋਕਾਂ ਨੂੰ ਵਧੇਰੇ ਭਾਰ ਘਟਾਉਣ ਵਿੱਚ ਮਦਦ ਮਿਲ ਸਕਦੀ ਹੈ।
ਪੇਟ ਨੂੰ ਰੱਖੇ ਸਿਹਤਮੰਦ— ਜੇਕਰ ਤੁਸੀਂ ਐਸਿਡ ਰਿਫਲਕਸ, ਬਦਹਜ਼ਮੀ, ਗੈਸ ਵਰਗੀਆਂ ਪੇਟ ਸੰਬੰਧੀ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਤਾਂ ਇੱਕ ਗਲਾਸ ਕੋਸੇ ਪਾਣੀ ਵਿੱਚ ਇੱਕ ਚਮਚ ਸੇਬ ਦੇ ਸਿਰਕੇ ਵਿੱਚ ਮਿਲਾ ਕੇ ਪੀਓ।