ਮਖਾਣਾ: ਮਖਾਣਾ ਖਾਨ ਨਾਲ ਤੁਹਾਡਾ ਸਰੀਰ ਫਿਟ ਰਹਿੰਦਾ ਹੈ ਤੇ ਤੁਹਾਨੂੰ ਇਹ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਿਲ ਕਰਨਾ ਚਾਹੀਦਾ।

ਪਾਪਕਾਰਨ ਤੁਹਾਨੂੰ ਰੋਜ਼ਾਨਾ ਖਾਣਾ ਚਾਹੀਦਾ, ਇਹ ਠੀਕ ਹੁੰਦੇ ਹਨ ਤੇ ਇਸ ਨਾਲ ਤੁਹਾਡਾ ਭਾਰ ਵੀ ਨਹੀਂ ਵਧਦਾ

ਉਬਲੇ ਅੰਡੇ ਵੀ ਤੁਹਾਡੀ ਸਿਹਤ ਲਈ ਫਾਇਦੇਮੰਦ ਹਨ ਤੇ ਇਸ ਨੂੰ ਤੁਹਾਨੂੰ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਿਲ ਕਰਨਾ ਚਾਹੀਦਾ

ਸਪਾਈਸੀ ਗਾਰਲਿਕ ਹਮਸ ਵੀ ਤੁਹਾਡੀ ਸਿਹਤ ਨੂੰ ਨੁਕਸਾਨ ਨਹੀਂ ਕਰਦੇ ਤੇ ਤੁਹਾਡਾ ਭਾਰ ਵੀ ਨਹੀਂ ਵਧਦਾ

ਯੋਗਾਰਟ ਵੀ ਤੁਹਾਨੂੰ ਸਵੇਰੇ ਉਠ ਕੇ ਰੋਜ਼ਾਨਾ ਖਾਣਾ ਚਾਹੀਦਾ।ਇਸ ਨਾਲ ਤੁਹਾਡਾ ਸਰੀਰ ਫਿਟ ਰਹਿੰਦਾ

ਐਵੋਕਾਡੋ ਨੂੰ ਵੀ ਤੁਸੀਂ ਰੋਜ਼ਾਨਾ ਆਪਣੀ ਡਾਈਟ 'ਚ ਸ਼ਾਮਿਲ ਕਰ ਸਕਦੇ ਹੋ

ਬਾਦਾਮ: ਬਾਦਾਮ ਨੂੰ ਵੀ ਤੁਸੀਂ ਆਪਣੀ ਡਾਈਟ 'ਚ ਸ਼ਾਮਿਲ ਕਰੋ ਇਹ ਤੁਹਾਡੀ ਸਿਹਤ ਨੂੰ ਕਾਫੀ ਹਦ ਤਕ ਸੁਧਾਰ ਦਿੰਦਾ ਹੈ

ਪੀਨਟ ਬਟਰ: ਪੀਨਟ ਬਟਰ ਨੂੰ ਵੀ ਤੁਹਾਨੂੰ ਸਵੇਰੇ-ਸਵੇਰੇ ਜ਼ਰੂਰ ਖਾਣਾ ਚਾਹੀਦਾ

ਹਰੀਆ ਪੱਤੇਦਾਰੀ ਸਬਜੀਆਂ ਤੁਹਾਡੇ ਸਰੀਰ ਤੇ ਸਿਹਤ ਦੇ ਲਈ ਫਾਇਦੇਮੰਦ ਹੁੰਦੀ ਹੈ