ਭੋਜਪੁਰੀ ਕੁਈਨ ਮੋਨਾਲੀਸਾ ਇਨੀਂ ਦਿਨੀਂ ਟੀਵੀ ਸੀਰੀਅਲ 'ਚ ਬਿਜੀ ਹੈ।ਮੋਨਾਲੀਸਾ ਭੋਜਪੁਰੀ ਦੀ ਬੋਲਡ ਐਕਟਰਸ 'ਚੋਂ ਇਕ ਹੈ।

ਆਪਣੇ ਕਰੀਅਰ 'ਚ ਉਨ੍ਹਾਂ ਨੇ ਕਈ ਹਿਟ ਫਿਲਮਾਂ ਤੇ ਮਿਊਜ਼ਿਕ ਵੀਡੀਓਜ਼ ਦਿੱਤੇ ਹਨ।

ਉਹ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ।ਹੁਣ ਉਨ੍ਹਾਂ ਨੇ ਇਕ ਵੀਡੀਓ ਨਾਲ ਧੂਮ ਮਚਾ ਦਿੱਤਾ ਹੈ।

ਮੋਨਾਲੀਸਾ ਬਲਾਕਬਾਸਟਰ ਗਾਣੇ 'ਲਾਲੀਪਾਪ ਲਾਗੇਲੂ' 'ਤੇ ਇੰਝ ਥਿਰਕੀ ਕਿ ਹਰ ਕੋਈ ਦੇਖਦਾ ਰਹਿ ਗਿਆ।

ਕਰਲੀ ਹੇਅਰ ਮੋਨਾਲੀਸਾ ਦੀ ਖੂਬਸੂਰਤੀ ਨੂੰ ਚਾਰ ਚੰਨ ਲਗਾ ਰਹੀ ਹੈ

ਲਾਈਟ ਮੇਕਅਪ ਪਿੰਕ ਲਿਪ ਸ਼ੇਡ ਮੋਨਾਲੀਸਾ ਤੇ ਬੇਹਦ ਸੂਟ ਕਰ ਰਹੇ ਹਨ

ਸਮੋਕੀ ਆਈਸ ਨਾਲ ਮੋਨਾਲੀਸਾ ਹਰ ਇਕ ਦਾ ਮਨ ਮੋਹ ਲੈਂਦੀ ਹੈ

ਮੋਨਾਲੀਸਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੀਆਂ ਫੋਟੋਜ਼-ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ

ਇਸ ਗਾਣੇ 'ਚ ਉਨ੍ਹਾਂ ਨਾਲ ਟੀਵੀ ਸੀਰੀਅਲ 'ਚ ਕੰਮ ਕਰ ਰਹੇ ਐਕਟਰ ਸ਼ਾਲੀਨ ਭਨੋਟ ਨੇ ਦਿੱਤਾ ਹੈ ਯੈਲੋ ਕਲਰ ਦੀ ਸਾੜੀ 'ਚ ਮੋਨਾਲੀਸਾ ਬੇਹਦ ਸੈਕਸੀ ਲੱਗ ਰਹੀ ਹੈ