ਬਾਸੀ ੳੇੁਬਲੇ ਚੌਲ ਸਿਹਤ ਲਈ ਚੰਗੇ ਹੁੰਦੇ ਹਨ ਕਿਉਂਕਿ ਇਹ ਪ੍ਰੋਬਾਇਓਟਿਕ ਹੈ

ਮਾਈਕ੍ਰੋਨਿਊਟ੍ਰੀਐਂਟਸ, ਮਿਨਰਲਸ, ਆਇਰਨ, ਪੋਟਾਸ਼ੀਅਮ ਤੇ ਕੈਲਸ਼ੀਅਮ ਹੁੰਦੇ ਹਨ

ਬਾਸੀ ਚੌਲ ਖਾਣ ਨਾਲ ਡਾਇਜੇਸ਼ਨ ਦਰੁਸਤ ਰਹਿੰਦਾ ਹੈ।

ਬਾਸੀ ਚੌਲ ਪੀਐੱਚ ਲੈਵਲ ਨੂੰ ਬੈਲੇਂਸ ਕਰਨ 'ਚ ਮੱਦਦ ਕਰਦਾ ਹੈ।

ਬਾਸੀ ਚੌਲ ਖਾਣ ਨਾਲ ਹਾਰਟ ਬਰਨ ਦੀ ਸ਼ਿਕਾਇਤ ਨਹੀਂ ਰਹਿੰਦੀ

ਬਾਸੀ ਚੌਲ ਨੂੰ ਅੰਤੜੀਆਂ ਦੀ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।

ਬਾਸੀ ਚੌਲ ਸਾਡੇ ਸਰੀਰ ਨੂੰ ਠੰਡਾ ਰੱਖਦਾ ਹੈ

ਜੋ ਲੋਕ ਬਾਸੀ ਚੌਲ ਖਾਂਦੇ ਹਨ ਉਨ੍ਹਾਂ ਦੇ ਪੈਰਾਂ ਦੀ ਜਲਨ ਦੂਰ ਹੋ ਜਾਂਦੀ ਹੈ

ਬਾਸੀ ਹੋਣ ਕਾਰਨ ਇਸ 'ਚ ਕਾਰਬਸ ਘੱਟ ਹੋ ਜਾਂਦੇ ਹਨ।ਇਸ ਲਈ ਇਹ ਡਾਇਬਟੀਜ਼ 'ਚ ਫਾਇਦੇਮੰਦ ਹੈ

ਭਾਰ ਘੱਟ ਕਰਨ ਵਾਲਿਆਂ ਨੂੰ ਵੀ ਬਾਸੀ ਚੌਲ ਖਾਣਾ ਚਾਹੀਦੇ