ਕਿਮ ਕਾਰਦਾਸ਼ੀਅਨ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ। ਇਨ੍ਹਾਂ ਤਸਵੀਰਾਂ 'ਚ ਕਿਮ ਕਾਰਦਾਸ਼ੀਅਨ ਕਾਫੀ ਬੋਲਡ ਲੁੱਕ 'ਚ ਨਜ਼ਰ ਆ ਰਹੀ ਹੈ।
ਇਸ ਤਸਵੀਰ 'ਚ ਕਿਮ ਕਾਰਦਾਸ਼ੀਅਨ ਕਿਲਰ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਕਿਮ ਕਾਰਦਾਸ਼ੀਅਨ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਕਾਫੀ ਪਸੰਦ ਕੀਤਾ ਹੈ।
ਕਿਮ ਕਾਰਦਾਸ਼ੀਅਨ ਇਸ ਤਸਵੀਰ 'ਚ ਆਪਣੇ ਗਲੇ 'ਚ ਹਾਰ ਪਹਿਨੀ ਨਜ਼ਰ ਆਈ। ਕਿਮ ਕਾਰਦਾਸ਼ੀਅਨ ਦੇ ਹਾਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।
ਇਸ ਤਸਵੀਰ 'ਚ ਕਿਮ ਕਾਰਦਾਸ਼ੀਅਨ ਆਪਣਾ ਕਿਲਰ ਅੰਦਾਜ਼ ਦਿਖਾਉਂਦੀ ਨਜ਼ਰ ਆ ਰਹੀ ਹੈ। ਕਿਮ ਕਾਰਦਾਸ਼ੀਅਨ ਦੀਆਂ ਇਹ ਹਰਕਤਾਂ ਪ੍ਰਸ਼ੰਸਕਾਂ ਦਾ ਦਿਲ ਲੁੱਟ ਰਹੀਆਂ ਹਨ।