ਕੋਈ ਵੀ ਸੇਵਾ ਕਰਨ ਦਾ ਚਾਹਵਾਨ ਵਿਅਕਤੀ ਜਿਸਦੇ ਕੋਲ ਲੋੜ ਪੈਣ 'ਤੇ ਬਜ਼ੁਰਗਾਂ ਦੀ ਦੇਖਭਾਲ ਦਾ ਸਮਾਂ ਹੋਵੇ, ਉਹ ਆਪਣਾ ਸਮਾਂ ਦੇ ਸਕਦਾ ਹੈ।
ਟਾਈਮ ਬੈਂਕ ਦੀ ਮੈਂਬਰਸ਼ਿਪ ਆਨਲਾਈਨ, www.timebankofindia.com ਵੈਬਸਾਈਟ 'ਤੇ ਜਾ ਕੇ ਲਈ ਜਾ ਸਕਦੀ ਹੈ।