ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਹਵੇਲੀ ਪਹੁੰਚੀ ਹਾਲੀਵੁਡ rapper Stefflon Don
ਸਿੱਧੂ ਮੂਸੇਵਾਲਾ ਦੇ ਪਿਤਾ ਜੀ ਸ. ਬਲਕੌਰ ਸਿੰਘ ਨੇ ਵੀ ਸਟੋਰੀ ਸ਼ੇਅਰ ਕੀਤੀ
ਸਿੱਧੂ ਮੂਸੇਵਾਲਾ ਦੇ ਜਨਮਦਿਨ ਮੌਕੇ ਉਨ੍ਹਾਂ ਦੀ ਹਵੇਲੀ ਲੱਖਾਂ ਪ੍ਰਸ਼ੰਸ਼ਕ ਪਹੁੰਚੇ
ਸਿੱਧੂ ਦੀ ਹਵੇਲੀ ਤੇ ਸਮਾਧ 'ਤੇ ਪਹੁੰਚੀ ਹਰ ਸਖਸ਼ ਅੱਜ ਉਨਾਂ੍ਹ ਦੀ ਸ਼ਰਧਾਂਜਲ਼ੀ ਭੇਂਟ ਕਰ ਰਹੇ ਹਨ
ਲੱਖਾਂ ਸਿੱਧੂ ਦੇ ਫੈਨਜ਼ ਉਨਾਂ੍ਹ ਨੂੰ ਯਾਦ ਕਰ ਭਾਵੁਕ ਹੋਏ
ਸਿੱਧੂ ਦੇ ਜਨਮਦਿਨ ਮੌਕੇ ਮਾਤਾ ਚਰਨ ਕੌਰ ਜੀ ਨੇ ਬੇਹਦ ਭਾਵੁਕ ਪੋਸਟ ਸ਼ੇਅਰ ਕੀਤੀ
ਪੋਸਟ ਦੇ ਬੋਲ ਇੰਨੇ ਦਿਲ ਚੀਰਵੇਂ ਤੇ ਸੀਨਾ ਪਸੀਜ਼ ਕੇ ਰੱਖ ਦੇਣ ਵਾਲੇ ਸਨ
ਅੱਜ ਸਿੱਧੂ ਦੇ ਫੈਨਜ਼, ਸਮਰਥਕ ਉਨਾਂ ਨੂੰ ਰੱਜਵਾਂ ਪਿਆਰ ਦਿੰਦੇ ਹਨ
ਸਿੱਧੂ ਦਾ ਇਸੇ ਤਰ੍ਹਾਂ ਚਲੇ ਜਾਣਾ ਕਦੇ ਨਾ ਪੂਰਾ ਵਾਲਾ ਹੋਣ ਵਾਲਾ ਘਾਟਾ ਹੈ