ਅੰਬ 'ਚ ਵਿਟਾਮਿਨ ਏ ਹੁੰਦਾ ਹੈ, ਜੋ ਮੁਹਾਂਸਿਆਂ ਦੀ ਸਮੱਸਿਆ ਨੂੰ ਦੂਰ ਕਰਕੇ ਸਕਿਨ ਨੂੰ ਸਾਫ ਕਰਦਾ ਹੈ।ਨਾਲ ਹੀ ਕੋਲੇਜਨ ਉਤਪਾਦਨ ਨੂੰ ਵਧਾਵਾ ਦਿੰਦਾ ਹੈ, ਜਿਸ ਨਾਲ ਸਕਿਨ 'ਤੇ ਗਲੋ ਆਉਂਦਾ ਹੈ

ਅੰਬ ਦਾ ਸੇਵਨ ਕਰਨ ਨਾਲ ਪਾਚਨ ਵਧੀਆ ਹੁੰਦਾ ਹੈ।ਇਸ 'ਚ ਡਾਇਟਰੀ ਫਾਈਬਰ ਹੁੰਦਾ ਹੈ, ਜੋ ਪਾਚਨ ਨੂੰ ਵਧੀਆ ਕਰਦਾ ਹੈ

ਅੰਬ 'ਚ ਪਾਏ ਜਾਣ ਵਾਲਾ ਵਿਟਾਮਿਨ ਸੀ ਇਮਿਊਨਿਟੀ ਬੂਸਟ ਕਰਨ 'ਚ ਮਦਦ ਕਰਦਾ ਹੈ, ਇਸ ਨਾਲ ਮੌਸਮੀ ਬੀਮਾਰੀਆਂ ਦੂਰ ਰਹਿੰਦੀਆਂ ਹਨ।

ਅੰਬ ਦੀ ਵਰਤੋਂ ਡਾਇਬਟੀਜ਼ ਮਰੀਜਾਂ ਦੇ ਲਈ ਫਾਇਦੇਮੰਦ ਹੈ।ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਰੱਖਦਾ ਹੈ

ਅੰਬ ਦੀ ਵਰਤੋਂ ਕਰਨ ਨਾਲ ਭਾਰ ਘਟਾਉਣ 'ਚ ਮਦਦ ਮਿਲਦੀ ਹੈ।ਅੰਬ ਦੀ ਗੁਠਲੀ 'ਚ ਮੌਜੂਦ ਰੇਸ਼ ਐਕਸਟਰਾ ਚਰਬੀ ਨੂੰ ਘੱਟ ਕਰਦਾ ਹੈ।

ਅੰਬ 'ਚ ਮੌਜੂਦ ਗਲੂਟਾਮਿਨ ਐਸਿਡ ਯਾਦਦਾਸ਼ਤ ਨੂੰ ਵਧਾਉਣ 'ਚ ਮਦਦਗਾਰ ਹੁੰਦਾ ਹੈ।

ਅੰਬ 'ਚ ਵਿਟਾਮਿਨ ਈ ਮੌਜੂਦ ਹੁੰਦਾ ਹੈ, ਜੋ ਸੈਕਸ ਸਮਰੱਥਾ ਨੂੰ ਵਧਾਉਣ 'ਚ ਸਹਾਇਕ ਹੁੰਦਾ ਹੈ।

ਅੰਬ ਦਾ ਪੰਨਾ ਪੀਣ ਨਾਲ ਗਰਮੀਆਂ 'ਚ ਲੂ ਤੋਂ ਬਚਾਅ ਹੁੰਦਾ ਹੈ।ਨਾਲ ਹੀ, ਸਰੀਰ ਨੂੰ ਠੰਡਕ ਮਿਲਦੀ ਹੈ।

ਅੰਬ 'ਚ ਵਿਟਾਮਿਨ ਏ ਪ੍ਰਾਪਤ ਮਾਤਰਾ 'ਚ ਮੌਜੂਦ ਹੁੰਦਾ ਹੈ, ਜੋ ਅੱਖਾਂ ਦੀ ਰੌਸ਼ਨੀ ਵਧਾਉਣ 'ਚ ਸਹਾਇਕ ਹੈ।

ਅੰਬ 'ਚ ਮੌਜੂਦ ਫਾਈਬਰ ਤੇ ਵਿਟਾਮਿਨ ਸੀ ਬਾਡੀ 'ਚ ਬੈਡ ਕੋਲੈਸਟ੍ਰਾਲ ਨੂੰ ਕੰਟਰੋਲ ਕਰਦਾ ਹੈ।