ਕ੍ਰਿਕਟਰਸ ਹਰ ਚੀਜ਼ 'ਚ ਸਭ ਤੋਂ ਅੱਗੇ ਹੀ ਰਹਿੰਦੇ ਹਨ ਤੇ ਕਈ ਅਜਿਹੇ ਵੀ ਹਨ ਜੋ ਆਪਣਾ ਰੈਸਟੋਰੈਂਟ ਖੋਲ੍ਹ ਚੁੱਕੇ ਹਨ।
ਸੁਰੇਸ਼ ਰੈਨਾ ਨੇ ਨੀਦਰਲੈਂਡ ਦੀ ਰਾਜਧਾਨੀ 'ਚ ਆਪਣਾ ਇਕ ਨਵਾਂ ਰੈਸਟੋਰੈਂਟ ਖੋਲਿ੍ਹਆ ਹੋਇਆ ਹੈ।
ਸੁਰੇਸ਼ ਰੈਨਾ ਨੇ ਆਪਣੇ ਰੈਸਟੋਰੈਂਟ ਬੇਹਦ ਹੀ ਖੂਬਸੂਰਤ ਤਰੀਕਿਆਂ ਨਾਲ ਬਣਾਇਆ ਹੋਇਆ ਹੈ
ਸੁਰੇਸ਼ ਰੈਨਾ ਨੇ ਆਪਣੇ ਰੈਸਟੋਰੈਂਟ ਦਾ ਨਾਮ ਰੈਨਾ ਇੰਡੀਆ ਰੈਸਟੋਰੈਂਟ ਰੱਖਿਆ ਹੋਇਆ ਹੈ
ਦੱਸਣਯੋਗ ਹੈ ਕਿ ਸੁਰੇਸ਼ ਰੈਨਾ ਤੋਂ ਪਹਿਲਾਂ ਕਈ ਖਿਡਾਰੀ ਆਪਣਾ ਰੈਸਟੋਰੈਂਟ ਖੋਲ੍ਹ ਚੁੱਕੇ ਹਨ