ਮਨੀਸ਼ਾ ਜਦੋਂ ਆਪਣੇ ਘਰ ਤੋਂ ਭੱਜੀ ਸੀ ਤਾਂ ਉਸਦੇ ਕੋਲ ਕੁਝ ਨਹੀਂ ਸੀ ਉਸਨੂੰ ਗੁਜ਼ਾਰਾ ਕਰਨ ਲਈ ਬੈਕਗ੍ਰਾਉਂਡ ਡਾਂਸਰ ਦੇ ਤੌਰ 'ਤੇ ਕੰਮ ਕਰਨਾ ਪਿਆ
ਬੈਕਗ੍ਰਾਉਂਡ ਡਾਂਸਰ ਬਣ ਕੇ ਕਾਫੀ ਸਮੇਂ ਤੱਕ ਕੰਮ ਕੀਤਾ ਸੀ ਤੇ ਇਸਦੇ ਚਲਦਿਆਂ ਉਹ ਆਪਣੇ ਸਪਨਿਆਂ ਨੂੰ ਪੂਰਾ ਕਰਨਾ ਚਾਹੁੰਦੀ ਸੀ।
ਮਨੀਸ਼ਾ ਨੇ ਬਿਗ ਬਾਸ 'ਚ ਆਉਣ ਦੇ ਲਈ ਆਡੀਸ਼ਨ ਵੀਡੀਓ ਮੈਸਰਸ ਨੂੰ ਭੇਜਿਆ ਸੀ ਤੇ ਉਨਾਂ ਨੂੰ ਪਸੰਦ ਆਇਆ ਤੇ ਉਹ ਸਲੈਕਟ ਹੋ ਗਈ
ਬਿਗ ਬਾਸ 'ਚ ਆਉਣ ਤੋਂ ਬਾਅਦ ਮਨੀਸ਼ਾ ਰਾਣੀ ਹਰ ਥਾਂ ਛਾਅ ਚੁੱਕੀ ਹੈ ਕਾਫੀ ਲੋਕਾਂ ਦੇ ਦਿਲਾਂ 'ਚ ਵੀ ਥਾਂ ਬਣਾ ਚੁੱਕੀ ਹੈ।