ਅੰਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਇਹ ਚੀਜਾਂ 'ਚ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ।
ਕੀਵੀ 'ਚ ਮੌਜੂਦ ਵਿਟਾਮਿਨ-ਸੀ ਇਮਿਊਨ ਸਿਸਟਮ ਨੂੰ ਮਜ਼ਬੂਤ ਬਣਾਉਣ 'ਚ ਮਦਦ ਕਰਦਾ ਹੈ।
ਸੰਤਰਾ ਸਰੀਰ 'ਚ ਪਾਣੀ ਦੀ ਕਮੀ ਨੂੰ ਪੂਰਾ ਕਰਨ 'ਚ ਵੀ ਮਦਦ ਕਰਦਾ ਹੈ।
ਲੀਚੀ ਸਾਰਿਆਂ ਨੂੰ ਖਾਣਾ ਬੇਹਦ ਪਸੰਦ ਹੁੰਦਾ ਹੈ ਇਹ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ
ਅੰਬ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਤੇ ਇਹ ਚੀਜਾਂ 'ਚ ਇਮਿਊਨਿਟੀ ਨੂੰ ਵੀ ਮਜ਼ਬੂਤ ਕਰਦਾ ਹੈ।
ਅੰਗੂਰ ਵੀ ਸਾਰਿਆਂ ਨੂੰ ਖਾਣਾ ਚਾਹੀਦਾ ਹੈ ਗਰਮੀਆਂ ਦਾ ਸਭ ਤੋਂ ਬਿਹਤਰੀਨ ਫਲ ਹੁੰਦਾ ਹੈ।
ਅਨਾਨਾਸ ਵੀ ਖਾਣਾ ਬੇਹਦ ਫਾਇਦੇਮੰਦ ਫਲ ਤੁਹਾਨੂੰ ਜਰੂਰ ਖਾਣਾ ਚਾਹੀਦਾ ਹੈ
ਪਪੀਤੇ ਦੀ ਵਰਤੋਂ ਕਰਨ ਨਾਲ ਦਿਮਾਗ ਦੀ ਯਾਦਦਾਸ਼ਤ ਵੀ ਵਧਦੀ ਹੈ ਤੇ ਇਹ ਇਕ ਐਂਟੀ ਇੰਫਲਾਮੈਟਰੀ ਗੁਣ ਦੀ ਤਰ੍ਹਾਂ ਵੀ ਕਾਰਜ ਕਰਦਾ ਹੈ
ਅਮਰੂਦ ਉਹ ਫਲ ਹੈ।ਜਿਸ 'ਚ ਨਿੰਬੂ ਜਾਂ ਸੰਤਰੇ ਤੋਂ ਵੀ ਜਿਆਦਾ ਵਿਟਾਮਿਨ ਸੀ ਮੌਜੂਦ ਹੁੰਦਾ ਹੈ।