ਕੋਰੀਆਈ ਲੋਕ ਆਪਣੇ ਖਾਣੇ ਦੀ ਖਾਸ ਦੇਖਭਾਲ ਕਰਦੇ ਹਨ ਤੇ ਅਜਿਹਾ ਖਾਣਾ ਖਾਂਦੇ ਹਨ ਜਿਸ ਨਾਲ ਉਨ੍ਹਾਂ ਦਾ ਚਿਹਰਾ ਹਮੇਸ਼ਾ ਚਮਕਦਾ ਰਹਿੰਦਾ ਹੈ
ਜੇਕਰ ਤੁਸੀਂ ਵੀ ਚਾਹੁੰਦੇ ਹੋ ਉਨਾਂ ਦੀ ਤਰ੍ਹਾਂ ਦਿਸਣਾ ਤੇ ਹਮੇਸ਼ਾ ਉਨਾਂ ਦੀ ਤਰ੍ਹਾਂ ਫਿਟ ਰਹਿਣਾ ਤਾਂ ਤੁਹਾਨੂੰ ਕੋਰੀਅਨ ਡਿਸ਼ ਨੂੰ ਖਾਣਾ ਪਵੇਗਾ
ਕੋਰੀਆਈ ਲੋਕ ਖਾਣੇ 'ਚ ਮਾਸ, ਮਛਲੀ, ਚਾਵਲ, ਖਾਣਾ ਹੀ ਪਸੰਦ ਕਰਦੇ ਹਨ
ਉਹ ਆਪਣੇ ਖਾਣੇ ਨੂੰ ਇਸ ਤਰ੍ਹਾਂ ਰੱਖਦੇ ਹਨ ਜੋ ਉਨ੍ਹਾਂ ਨੂੰ ਹਮੇਸ਼ਾ ਫਿਟ ਰੱਖ ਸਕੇ
ਹਰੀਆਂ ਸਬਜ਼ੀਆਂ ਨੂੰ ਉਹ ਵਧੇਰੇ ਮਾਤਰਾ 'ਚ ਪਸੰਦ ਕਰਦੇ ਹਨ ਜਿਸ ਨਾਲ ਭਾਰ ਨਾ ਵਧੈ
ਵਧੇਰੇ ਤੇਲ ਜਾਂ ਮਸਾਲੇ ਵਾਲੇ ਖਾਣੇ ਤੋਂ ਤੁਹਾਨੂੰ ਦੂਰ ਰਹਿਣਾ ਹੈ ਉਹ ਵੀ ਇਨਾਂ ਚੀਜਾਂ ਤੋਂ ਕਾਫੀ ਦੂਰ ਰਹਿੰਦੇ ਹਨ
ਰੋਜ਼ਾਨਾ ਸਵੇਰੇ ਉਠ ਕੇ ਪਾਣੀ ਪੀਣਾ ਹੈ ਫਿਰ ਕੁਝ ਲਾਈਟ ਖਾਣਾ ਖਾ ਸਕਦੇ ਹੋ
ਤੁਹਾਨੂੰ ਮਛਲੀ ਦਾ ਵੀ ਸੇਵਨ ਕਰਨਾ ਚਾਹੀਦਾ ਇਹ ਤੁਹਾਡੇ ਲਈ ਕਾਫੀ ਫਾਇਦੇਮੰਦ ਹੈ
ਘੱਟ ਕੈਲੋਰੀ ਵਾਲਾ ਖਾਣਾ ਤੁਹਾਨੂੰ ਖਾਣਾ ਚਾਹੀਦਾ ਤੁਹਾਡੇ ਸਰੀਰ ਨੂੰ ਨੁਕਸਾਨ ਦਿੰਦੀ ਹੈ