ਅਚਾਰੀਆ ਚਾਣਕਿਆ ਨੇ ਕੁਝ ਅਜਿਹੇ ਲੋਕਾਂ ਦੀ ਪਛਾਣ ਦੱਸੀ ਸੀ ਜਿਨ੍ਹਾਂ ਦੇ ਕੋਲ ਪੈਸਾ ਨਹੀਂ ਟਿਕਦਾ
ਸਾਫ ਸਫਾਈ ਦਾ ਧਿਆਨ ਨਾ ਰੱਖਣ ਵਾਲੇ ਲੋਕ ਤੇ ਹਮੇਸ਼ਾ ਗੰਦੇ ਕੱਪੜੇ ਪਹਿਨਣ ਵਾਲੇ ਲੋਕ
ਦੂਜੇ ਉਹ ਜਿਨ੍ਹਾਂ ਦੇ ਦੰਦ ਹਮੇਸ਼ਾ ਪੀਲੇ ਰਹਿੰਦੇ ਹਨ, ਉਨਾਂ ਦੇ ਕੋਲ ਵੀ ਪੈਸਾ ਨਹੀਂ ਟਿਕਦਾ
ਭੁੱਖ ਤੋਂ ਵਧੇਰੇ ਖਾਣ ਵਾਲੇ ਇਨਸਾਨ ਦੀ ਵੀ ਜੇਬ ਖਾਲੀ ਰਹਿੰਦੀ ਹੈ
ਇਸ ਤੋਂ ਇਲਾਵਾ ਉਨ੍ਹਾਂ ਨੇ ਦੱਸਿਆ ਕਿ ਸੂਰਜ ਊਦੈ ਦੇ ਬਾਅਦ ਸੌਂ ਕੇ ਉੱਠਣ ਵਾਲਾ ਇਨਸਾਨ ਵੀ ਕੰਗਾਲ ਰਹਿੰਦਾ ਹੈ।