ਕੀ ਤੁਸੀਂ ਜਾਣਦੇ ਹੋ ਕਿ ਰੋਜ਼ਾਨਾ ਅਸੀਂ ਕਈ ਅਜਿਹੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਾਂ ਜੋ ਕਿਡਨੀ ਦੇ ਲਈ ਨੁਕਸਾਨਦੇਹ ਹਨ।

ਖਾਣ 'ਚ ਜਿਆਦਾ ਨਮਕ ਕਿਡਨੀ ਦੇ ਲਈ ਕਾਫੀ ਨੁਕਸਾਨਦੇਹ ਹੈ

ਨਮਕ ਦੀ ਤਰ੍ਹਾਂ ਚੀਨੀ ਵੀ ਕਿਡਨੀ ਦੇ ਲਈ ਬਹੁਤ ਹੀ ਹਾਨੀਕਾਰਨ ਹੈ,

ਇਸ ਦਾ ਸੇਵਨ ਸੰਤੁਲਿਤ ਮਾਤਰਾ 'ਚ ਕਰਨਾ ਚਾਹੀਦਾ ।

ਇਸ ਤੋਂ ਇਲਾਵਾ ਸ਼ਰਾਬ ਦੀ ਵਰਤੋਂ ਸੀਮਿਤ ਕਰ ਦੇਣੀ ਚਾਹੀਦੀ,

 ਇਹ ਵੀ ਕਿਡਨੀ ਨੂੰ ਬਰਬਾਦ ਕਰ ਦਿੰਦਾ ਹੈ

ਨਾਨ ਵੇਜ਼ ਦੇ ਲਈ ਕਿਡਨੀ ਨੂੰ ਕਾਫੀ ਮੁਸ਼ੱਕਤ ਕਰਨੀ ਪੈਂਦੀ ਹੈ।

ਇਸਦੇ ਨਾਲ ਹੀ ਡੇਰੀ ਪ੍ਰੋਡਕਟ ਦੀ ਵਰਤੋਂ ਵੀ ਬਹੁਤ ਹੀ ਘੱਟ ਮਾਤਰਾ 'ਚ ਕਰਨੀ ਚਾਹੀਦੀ।