ਲੌਂਗ ਵਾਲਾ ਦੁੱਧ ਇੰਨਾ ਜਿਆਦਾ ਫਾਇਦੇਮੰਦ ਹੈ ਕਿ ਜੇਕਰ ਤੁਸੀਂ ਇਸ ਬਾਰੇ ਪੜ੍ਹੋਗੇ ਤਾਂ ਤੁਸੀਂ ਸੋਚੋਗੇ ਕਿ ਆਖਿਰ ਇਸ ਨੂੰ ਪੀਣ 'ਚ ਇੰਨਾ ਲੇਟ ਕਿਉਂ ਹੋਇਆ
ਵੈਸੇ ਤਾਂ ਲੌਂਗ ਹੀ ਸਿਹਤ ਦੇ ਲਈ ਕਾਫੀ ਲਾਭਕਾਰੀ ਹੁੰਦਾ ਹੈ ਪਰ ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਪੁਰਸ਼ਾਂ ਨੂੰ ਕਈ ਫਾਇਦੇ ਮਿਲਦੇ ਹਨ
ਇਹ ਸਪਰਮ ਕਾਊਂਟ ਨੂੰ ਵਧਾਉਣ 'ਚ ਵੀ ਮਦਦਗਾਰ ਹੁੰਦਾ ਹੈ ਤੇ ਨੀਂਦ ਚੰਗੀ ਆਉਂਦੀ ਹੈ