ਅੰਮ੍ਰਿਤਾ ਅਰੋੜਾ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਉਨ੍ਹਾਂ ਨੂੰ ਉਹ ਲੋਕਪ੍ਰਿਯਤਾ ਨਹੀਂ ਮਿਲ ਪਾਈ ਪਰ ਅੱਜ ਵੀ ਬੇਹਦ ਲਗਜ਼ਰੀ ਲਾਈਫ ਜਿਉਂਦੀ ਹੈ
ਆਇਸ਼ਾ ਟਾਕੀਆ ਵੀ ਬਾਲੀਵੁਡ 'ਚੋਂ ਅਚਾਨਕ ਗਾਇਬ ਹੋ ਗਈ।ਅੱਜ ਵੀ ਬੇਹਦ ਆਲੀਸ਼ਾਨ ਲਾਈਫ ਜਿਊਂਦੀ ਹੈ
ਟਵਿੰਕਲ ਖੰਨਾ ਵੀ ਆਪਣੇ ਕਰੀਅਰ 'ਚ ਸਫਲਤਾ ਹਾਸਲ ਨਹੀਂ ਕੀਤੀ ਹੈ ਬਾਲੀਵੁਡ 'ਚ ਅਲਗ ਪਛਾਣ ਨਹੀਂ ਬਣਾਈ
ਉਰਮਿਲਾ ਮਾਤੋਂਡਕਰ ਨੇ ਵੀ ਬਾਲੀਵੁੱਡ 'ਚ ਕਈ ਫਿਲਮਾਂ 'ਚ ਕੰਮ ਕੀਤਾ ਹੈ ਪਰ ਇਸ ਸਮੇਂ ਸ਼ਾਨਦਾਰ ਲਾਈਫ ਜੀਅ ਰਹੀ ਹੈ
ਸ਼ਮਿਤਾ ਸ਼ੈੱਟੀ ਵੀ ਆਪਣੀ ਖਾਸ ਪਛਾਣ ਨਹੀਂ ਬਣਾ ਪਾਈ ਤੇ ਅੱਜ ਬੇਹਦ ਆਲੀਸ਼ਾਨ ਤਰੀਕੇ ਨਾਲ ਰਹਿੰਦੀ ਹੈ
ਮਿਊਰੀ ਕਾਂਗੋ ਵੀ ਲੋਕਾਂ ਦੇ ਦਿਲਾਂ 'ਚ ਆਪਣੀ ਖਾਸ ਥਾਂ ਨਹੀਂ ਬਣਾ ਪਾਈ ਸੀ ਤੇ ਉਹ ਫਲਾਪ ਹੋ ਗਈ
ਮਨੀਸ਼ਾ ਕੋਇਰਾਲਾ ਵੀ ਬਾਲੀਵੁੱਡ 'ਚ ਖਾਸ ਥਾਂ ਨਹੀਂ ਬਣਾ ਪਾਈ ਸੀ
ਕਿਮ ਸ਼ਰਮਾ ਫਿਲਮ ਇੰਡਸਟਰੀ 'ਚ ਆਪਣੇ ਫਲਾਪ ਕਰੀਅਰ ਦੇ ਬਾਵਜੂਦ ਸ਼ਾਨਦਾਰ ਲਾਈਫ ਜਿਊਂਦੀ ਹੈ
ਸੇਲੇਨਾ ਜੇਟਲੀ ਵੀ ਬਾਲੀਵੁਡ 'ਚ ਖਾਸ ਥਾਂ ਨਹੀਂ ਬਣਾ ਪਾਈ ਸੀ