ਲੋਕ ਕਦੇ ਕਦੇ ਅਜਿਹਾ ਵੀ ਕਰਦੇ ਹਨ ਬਿਨ੍ਹਾਂ ਚੀਜਾਂ ਨੂੰ ਚੈੱਕ ਕਰੇ ਹੀ ਘਰੇ ਲੈ ਆਉਂਦੇ ਹਨ

ਦੂਜੇ ਪਾਸੇ ਕਈ ਲੋਕ ਅਜਿਹੇ ਵੀ ਹੁੰਦੇ ਹਨ ਜੋ ਬਾਜ਼ਾਰ ਤੋਂ ਕੋਈ ਵੀ ਖਾਣ ਪੀਣ ਦੀ ਚੀਜ਼ ਐਕਸਪਾਇਟੀ ਡੇਟ ਦੇਖ ਕੇ ਹੀ ਲਿਆਉਂਦੇ ਹਨ

ਕਿਸੇ ਚੀਜ਼ ਦੀ ਐਕਸਪਾਇਰੀ ਡੇਟ ਨਿਕਲ ਗਈ ਹੁੰਦੀ ਹੈ ਜਾਂ ਹਾਲ 'ਚ ਹੋਣ ਵਾਲੀ ਹੁੰਦੀ ਹੈ ਤਾਂ ਉਸ ਨੂੰ ਨਹੀਂ ਲਿਆਉਂਦੇ

ਤੁਹਾਨੂੰ ਦੱਸ ਦੇਈਏ ਕਿ ਕਈ ਚੀਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ ਜਿਨ੍ਹਾਂ ਦੀ ਐਕਸਪਾਇਟੀ ਡੇਟ ਨਹੀਂ ਹੁੰਦੀ

ਚੀਨੀ ਦੀ ਕੋਈ ਵੀ ਐਕਸਪਾਇਟੀ ਡੇਟ ਨਹੀਂ ਹੁੰਦੀ

ਨਮਕ ਨੂੰ ਵੀ ਤੁਸੀਂ ਸਾਲਾਂ ਤੱਕ ਚਲਾ ਸਕਦੇ ਹੋ ਇਸਦੀ ਵੀ ਕੋਈ ਐਕਸਪਾਇਰੀ ਡੇਟ ਨਹੀਂ ਹੁੰਦੀ ਪਰ ਤੁਹਾਨੂੰ ਨਮਕ ਨੂੰ ਨਮੀ ਜਾਂ ਪਾਣੀ ਤੋਂ ਦੂਰ ਰੱਖਣਾ ਹੋਵੇਗਾ

ਚਾਵਲ ਵੀ ਜਲਦੀ ਖਰਾਬ ਨਹੀਂ ਹੁੰਦੇ ਇਸ ਨੂੰ ਵੀ ਤੁਸੀਂ ਲੰਬੇ ਸਮੇਂ ਤੱਕ ਰੱਖ ਸਕਦੇ ਹੋ

ਲੋਕ ਕਦੇ ਕਦੇ ਅਜਿਹਾ ਵੀ ਕਰਦੇ ਹਨ ਬਿਨ੍ਹਾਂ ਚੀਜਾਂ ਨੂੰ ਚੈੱਕ ਕਰੇ ਹੀ ਘਰੇ ਲੈ ਆਉਂਦੇ ਹਨ

ਸਿਰਕੇ ਨੂੰ ਸਿਹਤ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਇਹ ਵੀ ਕਦੇ ਖਰਾਬ ਨਹੀਂ ਹੁੰਦਾ