ਹੈਲਥ ਐਕਸਪਰਟ, ਕਈ ਅਜਿਹੀਆਂ ਚੀਜ਼ਾਂ ਹੁੰਦੀਆਂ ਹਨ ਜੋ ਤੁਹਾਡੇ ਲਿਵਰ ਨੂੰ ਖਰਾਬ ਹੋਣ ਤੋਂ ਬਚਾਉਂਦੀਆਂ ਹਨ।

ਜੇਕਰ ਤੁਸੀਂ ਲਿਵਰ ਨੂੰ ਸਾਫ ਰੱਖਣਾ ਚਾਹੁੰਦੇ ਹੋ ਤਾਂ ਰੋਜ਼ ਸਵੇਰੇ ਇਕ ਗਿਲਾਸ ਨਿੰਬੂ ਪਾਣੀ ਜ਼ਰੂਰ ਪੀਓ।

ਦੂਜੇ ਪਾਸੇ ਹਲਦੀ ਤੁਹਾਡੇ ਲਿਵਰ ਨੂੰ ਡੈਮੇਜ਼ ਹੋਣ ਤੋਂ ਬਚਾਉਣ 'ਚ ਮਦਦਗਾਰ ਹੈ, ਨਾਲ ਹੀ ਲਿਵਰ 'ਤੇ ਚੜ੍ਹੀ ਚਰਬੀ ਵੀ ਘੱਟ ਕਰਦੀ ਹੈ।

ਲਿਵਰ ਨੂੰ ਸਾਫ ਕਰਨ 'ਚ ਅਮੀਨੋ ਐਸਿਡ ਰਿਚ ਅਖਰੋਟ ਵੀ ਕਾਫੀ ਮਦਦਗਾਰ ਹੈ

ਹੈਲਥ ਐਕਸਪਰਟਸ ਅਨੁਸਾਰ, ਅਖਰੋਟ ਦੀ ਵਰਤੋਂ ਲਿਵਰ 'ਚ ਮੌਜੂਦ ਖੂਨ ਨੂੰ ਸਹੀ ਮਾਤਰਾ 'ਚ ਆਕਸੀਜਨ ਮਿਲਦਾ ਹੈ

ਸੇਲੇਨਿਯਮ ਰਿਚ ਲਸਣ ਵੀ ਲਿਵਰ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ 'ਚ ਕਾਫੀ ਮਦਦਗਾਰ ਹੈ

ਤੁਹਾਡੇ ਲਿਵਰ ਦੇ ਲਈ ਫਾਈਬਰ ਰਿਚ ਸੇਬ ਵੀ ਕਾਫੀ ਫਾਇਦੇਮੰਦ ਹੈ।ਇਹ ਤੁਹਾਡੇ ਲਿਵਰ ਨੂੰ ਹੈਲਦੀ ਰੱਖਦਾ ਹੈ।

ਜੇਕਰ ਫੈਟੀ ਲਿਵਰ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਚੁਕੰਦਰ ਦਾ ਸੇਵਨ ਤੁਹਾਡੇ ਲਈ ਕਾਫੀ ਲਾਭਦਾਇਕ ਹੋ ਸਕਦਾ ਹੈ

ਲਿਵਰ ਦੇ ਲਈ ਗ੍ਰੀਨ ਟੀ ਵੀ ਚੰਗੀ ਦੱਸੀ ਜਾਂਦੀ ਹੈ, ਇਹ ਸੂਜ਼ਨ ਨੂੰ ਘੱਟ ਕਰਨ ਤੇ ਲਿਵਰ ਦੀ ਸਫਾਈ ਕਰਨ 'ਚ ਕਾਫੀ ਮਦਦਗਾਰ ਹੈ