ਕੈਟਰੀਨਾ ਕੈਫ ਆਪਣੇ ਸਸੁਰ ਦੀ ਲਾਡਲੀ ਹੈ ਉਨਾਂ੍ਹ ਦੇ ਸਸੁਰ ਤੇ ਉਨ੍ਹਾਂ ਦੀ ਇਕ ਸਪੈਸ਼ਲ ਬਾਂਡਿੰਗ ਹੈ।

ਪ੍ਰਿਯੰਕਾ ਵੀ ਆਪਣੇ ਸਸੁਰ ਦੀ ਲਾਡਲੀ ਹੈ ਉਨ੍ਹਾਂ ਦੇ ਸਸੁਰ ਪਾਲ ਕੇਵਿਜ ਜੋਨਾਸ ਪ੍ਰਿਯੰਕਾ ਨੂੰ ਬੇਟੀ ਤੋਂ ਅਧਿਕ ਮੰਨਦੇ ਹਨ।

ਕਿਆਰਾ ਵੀ ਆਪਣੇ ਸਸੁਰ ਨੂੰ ਖੂਬ ਮੰਨਦੀ ਹੈ ਤੇ ਉਨ੍ਹਾਂ ਦੇ ਸਸੁਰ ਵੀ ਉਨਾਂ੍ਹ ਨੂੰ ਬੇਟੀ ਮੰਨਦੇ ਹਨ

ਐਸ਼ਵਰਿਆ ਰਾਏ ਬੱਚਨ ਆਪਣੇ ਸਸੁਰ ਅਮਿਤਾਭ ਬੱਚਨ ਦੀ ਲਾਡਲੀ ਹੈ।

ਆਲੀਆ ਭੱਟ ਦੇ ਸਸੁਰਾਲ ਵਾਲੇ ਆਲੀਆ ਨੂੰ ਖੂਬ ਮੰਨਦੇ ਹਨ ਤੇ ਉਸਦੇ ਸਸੁਰ ਉਸਨੂੰ ਲਾਡਲੀ ਮੰਨਦੇ ਹਨ।

ਦੀਪਿਕਾ ਪਾਦੁਕੋਣ ਵੀ ਆਪਣੇ ਸਸੁਰ ਦੀ ਖੂਬ ਲਾਡਲੀ ਹੈ।

ਸੋਨਮ ਕਪੂਰ ਵੀ ਆਪਣੇ ਸਸੁਰ ਦੇ ਕਾਫੀ ਕਰੀਬ ਹੈ ਤੇ ਉਨ੍ਹਾਂ ਵਿਚਾਲੇ ਸਪੈਸ਼ਲ ਬਾਡਿੰਗ ਹੈ।

ਨੇਹਾ ਧੂਪੀਆ ਆਪਣੇ ਸਸੁਰ ਬਿਸ਼ਨ ਸਿੰਘ ਦੀ ਲਾਡਲੀ ਹੈ

ਕਾਜ਼ੋਲ ਦੇ ਸਸੁਰ ਵੀ ਕਾਜ਼ੋਲ ਨੂੰ ਆਪਣੀ ਲਾਡਲੀ ਬਣਾ ਕੇ ਰੱਖਦੇ ਹਨ