ਤੇਜ਼ਪੱਤਾ ਅਸੀਂ ਸਭ ਦੇ ਕਿਚਨ 'ਚ ਰੱਖਿਆ ਹੁੰਦਾ ਹੈ।

ਇਹ ਸਿਰਫ਼ ਮਸਾਲਾ ਹੀ ਨਹੀਂ ਸਗੋਂ ਆਯੁਰਵੈਦਿਕ  ਔਸ਼ਧੀ ਹੈ।

ਇਸਦੇ ਸੇਵਨ ਤੋਂ ਪਾਚਨ ਨਾਲ ਜੁੜੀ ਦਿੱਕਤ ਦੂਰ ਹੁੰਦੀ ਹੈ।

ਤੇਜ਼ਪੱਤਾ ਐਸੀਡਿਟੀ, ਕਬਜ਼ ਤੇ ਪੇਟ ਮਰੋੜ ਤੋਂ ਰਾਹਤ ਮਿਲਦੀ ਹੈ।

ਤੇਜ਼ਪੱਤਾ ਡਾਇਬਟੀਜ਼-2 ਦੇ ਮਰੀਜ਼ਾਂ 'ਚ ਸ਼ੂਗਰ ਲੈਵਲ ਮੇਂਟੇਨ ਕਰਦਾ ਹੈ।

ਤੇਜ਼ਪੱਤਾ ਦਾ ਪਾਣੀ ਕਿਡਨੀ 'ਚ ਸਟੋਨ ਦੀ ਦਿੱਕਤ ਨੂੰ ਦੂਰ ਕਰਦਾ ਹੈ।

ਤੇਜ਼ਪੱਤਾ ਦਾ ਤੇਲ ਸਿਰ ਦਰਦ ਤੋਂ ਆਰਾਮ ਦਿੰਦਾ ਹੈ।ਇਸ ਨਾਲ ਮਸਾਜ਼ ਵੀ ਕਰ ਸਕਦੇ ਹਨ।

ਕਿਚਨ 'ਚ ਤੇਜਪੱਤਾ ਖਾਣ ਦੀ ਖੁਸ਼ਬੂ ਵਧਾ ਦਿੰਦਾ ਹੈ।

ਇਸ 'ਚ ਕਾਪਰ, ਪੋਟਾਸ਼ੀਅਮ, ਕੈਲਸ਼ੀਅਮ ਤੇ ਆਇਰਨ ਵਰਗੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।