ਜੇਕਰ ਤੁਹਾਨੂੰ ਫੈਟੀ ਲਿਵਰ ਦੀ ਸਮੱਸਿਆ ਹੋ ਗਈ ਹੈ ਤਾਂ ਇਸਦਾ ਇਲਾਜ ਤੁਰੰਤ ਜ਼ਰੂਰੀ ਹੈ।

ਜੇਕਰ ਤੁਸੀਂ ਇਸਦੀ ਚਪੇਟ 'ਚ ਆ ਗਏ ਹੋ ਤਾਂ ਚਿਹਰੇ 'ਤੇ ਵੀ ਇਸਦੇ ਕਈ ਸੰਕੇਤ ਦਿਸ ਸਕਦੇ ਹਨ।

ਜੇਕਰ ਤੁਹਾਡੀਆਂ ਅੱਖਾਂ ਹੇਠਾਂ ਡਾਰਕ ਸਰਕਲ ਹਨ ਤਾਂ ਇਹ ਫੈਟੀ ਲਿਵਰ ਦਾ ਵੀ ਸੰਕੇਤ ਹੋ ਸਕਦਾ ਹੈ।

ਅੱਖਾਂ ਦੇ ਆਸਪਾਸ ਸਕਿਨ ਸੁੰਗੜ ਰਹੀ ਹੈ ਤਾਂ ਇਹ ਵੀ ਫੈਟੀ ਲਿਵਰ ਦਾ ਇੱਕ ਸੰਕਤੇ ਹੋ ਸਕਦਾ ਹੈ।

ਬਿਨਾਂ ਜਾਂਡੀਅਸ ਦੀ ਬੀਮਾਰੀ, ਜੇਕਰ ਤੁਹਾਡੀਆਂ ਅੱਖਾਂ 'ਚ ਪੀਲਾਪਨ ਹੈ ਤਾਂ ਇਹ ਵੀ ਫੈਟੀ ਲਿਵਰ ਦਾ ਸੰਕੇਤ ਹੈ।

ਜੇਕਰ ਤੁਹਾਡੀ ਪਲਕਾਂ ਦੇ ਵਾਲਾਂ 'ਚ ਪਤਲਾਪਨ ਆ ਰਿਹਾ ਹੈ ਇਹ ਵੀ ਫੈਟੀ ਲਿਵਰ ਦਾ ਸੰਕੇਤ ਹੋ ਸਕਦਾ ਹੈ।

ਚਿਹਰੇ ਤੇ ਜੇਕਰ ਕਿਸੇ ਤਰ੍ਹਾਂ ਦਾ ਲਾਲਪਨ, ਸੋਜ਼ ਜਾਂ ਲਾਲ ਨਿਸ਼ਾਨ ਦਿਸ ਰਹੇ ਹਨ ਤਾਂ ਇਹ ਫੈਟੀ ਲਿਵਰ ਦੇ ਸੰਕੇਤ ਹੋ ਸਕਦੇ ਹਨ।

ਥਕਾਣ, ਮਤਲੀ ਜਾਂ ਭੁੱਖ ਲਗਣ ਵਰਗੀਆਂ ਸਮੱਸਿਆਵਾਂ ਜੇਕਰ ਹੋ ਰਹੀਆਂ ਹਨ ਤੇ ਇਹ ਫੈਟੀ ਲਿਵਰ ਦੇ ਸੰਕੇਤ ਹੋ ਸਕਦੇ ਹਨ।

ਫੈਟੀ ਲਿਵਰ ਦੀ ਸਮੱਸਿਆ ਵਧ ਜਾਵੇ ਤਾਂ ਪੇਟ ਦੇ ਖੱਬੇ ਪਾਸੇ ਦਰਦ ਹੋ ਸਕਦਾ ਹੈ।ਖੂਨ ਦੀ ਉਲਟੀ ਮਾਨਸਿਕ ਭ੍ਰਮ ਵਰਗੀ ਸਥਿਤੀ ਵੀ ਹੋ ਸਕਦੀ ਹੈ।