ਸਵੇਰੇ ਉਠ ਕੇ ਖਾਲੀ ਪੇਟ ਚੀਆ ਬੀਜ ਦਾ ਸੇਵਨ ਤੁਹਾਡੇ ਲਈ ਕਾਫੀ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਜੇਕਰ ਤੁਸੀਂ ਫਿਟ ਰਹਿਣਾ ਚਾਹੁੰਦੇ ਹੋ ਤਾਂ ਸਵੇਰ ਦੇ ਸਮੇਂ ਚੀਆ ਸੀਡਸ ਨੂੰ ਪਾਣੀ 'ਚ ਭਿਓਂ ਕੇ ਖਾਓ

ਇਸਦੇ ਲਈ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਚੀਆ ਦੇ ਬੀਜਾਂ ਦਾ ਇਕ ਗਿਲਾਸ 'ਚ ਪਾਣੀ 'ਚ ਭਿਓਂ ਕੇ ਰੱਖ ਦਿਓ

ਸਵੇਰ ਦੇ ਸਮੇਂ ਇਨਾਂ੍ਹ ਸੀਡਸ ਨੂੰ ਚਬਾਕੇ ਖਾ ਲਓ ਤੇ ਉਸੇ ਪਾਣੀ ਨੂੰ ਪੀ ਲਓ

ਰਾਤਭਰ ਪਾਣੀ 'ਚ ਭਿਓਂ ਚੀਆ ਸੀਡਸ ਖਾਣ ਨਾਲ ਸਰੀਰ ਪੂਰੀ ਤਰ੍ਹਾਂ ਡਿਟਾਕਸ ਹੋ ਜਾਂਦਾ ਹੈ।

ਖਾਲੀ ਪੇਟ ਚੀਆ ਬੀਜ ਦਾ ਸੇਵਨ ਤੁਹਾਡਾ ਵੇਟ ਲਾਸ ਜਰਨੀ 'ਚ ਵੀ ਕਾਫੀ ਮਦਦਗਾਰ ਸਾਬਤ ਹੋ ਸਕਦਾ ਹੈ

ਇਸਦੇ ਨਾਲ ਹੀ ਸਵੇਰ ਦੇ ਸਮੇਂ ਚੀਆ ਬੀਜ ਦਾ ਸੇਵਨ ਤੁਹਾਡੇ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ

ਚੀਆ ਸੀਡਸ ਨੂੰ ਪਾਣੀ 'ਚ ਭਿਓਂਕੇ ਪੀਣ ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਰੱਖਣ 'ਚ ਵੀ ਕਾਫੀ ਮੱਦਦ ਮਿਲਦੀ ਹੈ।

ਦੂਜੇ ਪਾਸੇ ਚੀਆ ਸੀਡਸ ਦਾ ਨਿਯਮਿਤ ਰੂਪ ਨਾਲ ਸੇਵਨ ਤੁਹਾਡੇ ਦਿਲ ਦੀ ਸਿਹਤ ਨੂੰ ਵੀ ਫਿਟ ਰੱਖਣ 'ਚ ਮਦਦ ਕਰਦਾ ਹੈ।