ਅਕਸ਼ੈ ਕੁਮਾਰ ਨੇ ਆਪਣੀ ਮਾਂ ਦੇ ਕਹਿਣ 'ਤੇ ਨਾਨਵੇਜ਼ ਖਾਣਾ ਛੱਡ ਦਿੱਤਾ ਸੀ।
ਸੋਨਮ ਕਪੂਰ ਪਹਿਲਾਂ ਕਾਫੀ ਨਾਨਵੇਜ਼ ਖਾਂਦੀ ਸੀ ਪਰ ਹੌਲੀ ਹੌਲੀ ਛੱਡ ਦਿੱਤਾ
ਭੂਮੀ ਪੇਡਨੇਕਰ ਵੀ ਮੀਟ ਨੂੰ ਹੱਥ ਤੱਕ ਨਹੀਂ ਲਗਾਉਂਦੀ ਤੇ ਉਹ ਸ਼ੁੱਧ ਸ਼ਾਕਾਹਾਰੀ ਹੈ।
ਸ਼ਾਹਿਦ ਕਪੂਰ ਵੀ ਘਰ ਦਾ ਖਾਣਾ ਖਾਣਾ ਪਸੰਦ ਕਰਦੇ ਹਨ ਤੇ ਨਾਨਵੈਜ਼ ਨਹੀਂ ਖਾਂਦੇ
ਅਮਿਤਾਭ ਬੱਚਨ ਵੀ ਨਾਨਵੇਜ਼ ਤੋਂ ਕਾਫੀ ਦੂਰੀ ਬਣਾਈ ਰੱਖਦੇ ਹਨ।
ਕੰਗਣਾ ਰਣੌਤ ਤਾਂ ਨਾਨਵੇਜ਼ ਨੂੰ ਹੱਥ ਤਕ ਨਹੀਂ ਲਗਾਉਂਦੀ
ਵਿਦੁਤ ਜਾਮਵਾਲ ਵੀ ਇਹ ਦਮ ਸ਼ੁੱਧ ਸ਼ਾਕਾਹਾਰੀ ਹਨ ਮਾਸ ਨੂੰ ਦੇਖਦੇ ਤਕ ਨਹੀਂ
ਜਾਨ ਇਬਰਾਹਿਮ ਵੀ ਬਿਨਾਂ ਮਾਸ ਖਾਧੇ ਆਪਣੇ ਸਰੀਰ ਨੂੰ ਇਕ ਦਮ ਫਿਟ ਰਖਦੇ ਹਨ
ਅਨੁਸ਼ਕਾ ਸ਼ਰਮਾ ਨੂੰ ਵੀ ਮਾਸ ਖਾਣ ਦਾ ਕਾਫੀ ਸ਼ੌਕ ਸੀ ਪਰ ਕਿਸੇ ਕਾਰਨ ਉਹ ਪੂਰੀ ਤਰ੍ਹਾਂ ਸ਼ੁੱਧ ਸ਼ਾਕਾਹਾਰੀ ਬਣ ਗਈ ਹੈ।