ਕਈ ਲੋਕ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਦੀ ਰੋਟੀ ਗੋਲ ਨਹੀਂ ਬਣਦੀ ਹੈ ਕਾਫੀ ਚੀਜ਼ਾਂ ਕਰਨ ਤੋਂ ਬਾਅਦ ਫੁੱਲੀ ਨਹੀਂ ਬਣਦੀ

ਤੁਹਾਨੂੰ ਦੱਸ ਦੇਈਏ ਕਿ ਕਿਵੇਂ ਤੁਸੀਂ ਰੋਟੀ ਨੂੰ ਗੋਲ ਬਣਾ ਸਕਦੇ ਹੋ ਕੁਝ ਉਪਾਅ ਨੂੰ ਅਪਣਾ ਕੇ..

ਅਜਿਹਾ ਕਮਾਲ ਦੇ ਟ੍ਰਿਕਸ ਹਨ ਜਿਸ ਨਾਲ ਤੁਹਾਡੀ ਰੋਟੀ ਗੋਲ ਬਣ ਜਾਵੇਗੀ ਤੇ ਤੁਹਾਡੇ ਲਈ ਆਸਾਨ ਵੀ ਹੋ ਜਾਵੇਗਾ

ਆਟੇ ਨੂੰ ਤੁਹਾਨੂੰ ਬਿਹਤਰ ਤਰੀਕੇ ਨਾਲ ਗੁੰਨਣਾ ਹੁੰਦਾ ਹੈ ਜਿਸ ਨਾਲ ਤੁਹਾਡੀ ਰੋਟੀ ਠੀਕ ਬਣਦੀ ਹੈ।

10 ਮਿੰਟ ਦੇ ਬਾਅਦ ਆਟੇ ਦੀ ਲੋਈ ਨੂੰ ਕੱਢੋ ਤੇ ਉਸ ਨੂੰ ਗੋਲ ਕਰ ਲਓ

ਰੋਟੀ ਨੂੰ ਬੇਲਨ ਨਾਲ ਕਿਨਾਰਿਆਂ 'ਤੇ ਜ਼ੋਰ ਲਗਾਉਂਦੇ ਹੋਏ ਘੁਮਾਓ

ਰੋਟੀ ਨੂੰ ਗੋਲ ਕਰਨ ਤੋਂ ਬਾਅਦ ਉਸ ਨੂੰ ਤਵੇ 'ਤੇ ਸੇਕ ਲਓ ਦੋਵੇਂ ਪਾਸਿਆਂ ਤੋਂ

ਰੋਟੀ ਨੂੰ ਤਵੇ 'ਤੇ ਪਕਾਉਣ ਦੇ ਬਾਅਦ ਉਸ ਨੂੰ ਅੱਗੇ 'ਤੇ ਸੇਕ ਲਓ

ਫਿਰ ਦੇਖੋ ਤੁਹਾਡੀ ਰੋਟੀ ਕਿਵੇਂ ਫੁੱਲੀ ਫੁੱਲੀ ਬਣਦੀ ਹੈ।