ਤੁਲਸੀ ਦਾ ਪੌਦਾ ਘਰ 'ਚ ਹੋਣਾ ਆਪਣੇ ਆਪ 'ਚ ਕਾਫੀ ਸ਼ੁੱਭ ਮੰਨਿਆ ਜਾਂਦਾ ਹੈ

ਤੁਲਸੀ ਦੇ ਪੱਤੇ ਵਿਅਕਤੀ ਦੀ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹਨ

ਰੋਜ਼ ਸਵੇਰੇ ਖਾਲੀ ਪੇਟ ਤੁਲਸੀ ਦਾ ਪੱਤਾ ਖਾਣ ਨਾਲ ਸਰਦੀ, ਖਾਂਸੀ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ

ਤੁਲਸੀ 'ਚ ਐਂਟੀ-ਬੈਕਟੀਰੀਅਲ ਪਾਏ ਜਾਂਦੇ ਹਨ।ਸਵੇਰੇ ਖਾਲੀ ਪੇਟ ਤੁਲਸੀ ਦਾ ਇਕ ਪੱਤਾ ਖਾਓ।ਇਸ ਨਾਲ ਪਾਚਨ ਵੀ ਠੀਕ ਰਹਿੰਦਾ

ਤੁਲਸੀ ਦੇ ਪੱਤੇ ਐਸਿਡਿਟੀ ਤੇ ਪੇਟ 'ਚ ਜਲਨ ਦੀ ਪ੍ਰੇਸ਼ਾਨੀ ਨੂੰ ਵੀ ਦੂਰ ਕਰਦਾ ਹੈ

ਤੁਲਸੀ ਦੇ ਪੱਤੇ 'ਚ ਮੌਜੂਦ ਅਡੈਪਟੋਜ਼ੇਨ ਸਟ੍ਰੈਸ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।

ਤੁਲਸੀ ਦੇ ਪੱਤਿਆਂ ਨਾਲ ਸਿਰਦਰਦ ਤੋਂ ਵੀ ਰਾਹਤ ਮਿਲਦੀ ਹੈ।ਰੋਜ਼ ਸਵੇਰੇ ਖਾਲੀ ਪੇਟ 2-3 ਤੁਲਸੀ ਦੇ ਪੱਤਿਆਂ ਦਾ ਸੇਵਨ ਕਰੋ॥

ਤੁਲਸੀ ਦੇ ਪੱਤੇ ਸਾਹ ਦੀ ਬਦਬੂ ਦੀ ਪ੍ਰੇਸ਼ਾਨੀ ਵੀ ਦੂਰ ਹੁੰਦੀ ਹੈ

ਤੁਲਸੀ ਦੇ ਪੱਤਿਆਂ 'ਚ ਮੌਜੂਦ ਐਂਟੀ ਆਕਸੀਡੇਂਟਸ ਤੇ ਐਂਟੀ ਬਾਇਓਟਿਕ ਪ੍ਰਾਪਟੀਜ਼ ਸਰੀਰ ਦੇ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੀ ਹੈ।

ਰਾਤ ਨੂੰ ਤੁਲਸੀ ਦੇ ਪੱਤੇ ਗਲਾ ਕੇ ਰਖ ਦਿਓ ਤੇ ਸਵੇਰੇ ਖਾਲੀ ਪੇਟ ਇਸਦਾ ਸੇਵਨ ਕਰੋ।