ਦਿਸ਼ਾ ਪਰਮਾਰ ਟੀਵੀ ਦੀ ਪਾਪੁਲਰ ਚਿਹਰਾ ਹੈ।ਇਨ੍ਹੀਂ ਦਿਨੀਂ ਐਕਟਰਸ ਆਪਣੀ ਪ੍ਰੈਨੇਂਸੀ ਫੇਜ਼ ਨੂੰ ਇਨਜੁਆਏ ਕਰ ਰਹੀ ਹੈ।

ਦਿਸ਼ਾ ਆਪਣੀ ਪ੍ਰੈਗਨੈਂਸੀ ਦੇ ਥਰਡ ਟ੍ਰਾਈਮੇਸਟਰ 'ਚ ਹੈ, ਤੇ ਆਪਣੇ ਬਿਜ਼ੀ ਸ਼ੈਡਿਊਲ 'ਚੋਂ ਥੋੜ੍ਹਾ ਸਮਾਂ ਕੱਢ ਕੇ ਸਕੂਨ ਦੇ ਪਲ ਬਿਤਾ ਲੈਂਦੀ ਹੈ

ਦਿਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕੀਤੀ, ਜਿੱਥੇ ਮਰੂਨ ਕਲਰ ਦੀ ਬਿਕਨੀ ਪਹਿਨੇ ਪੂਲ 'ਚ ਪੈਰ ਪਾਏ ਬੈਠੀ ਨਜ਼ਰ ਆ ਰਹੀ ਹੈ

ਪ੍ਰੈਗਨੈਂਸੀ 'ਚ ਦਿਸ਼ਾ ਦਾ ਇਹ ਸੀਜ਼ਲਿੰਗ ਅਵਤਾਰ ਫੈਨਸ ਨੂੰ ਕਾਫੀ ਪਸੰਦ ਆ ਰਿਹਾ ਹੈ।ਉਨ੍ਹਾਂ ਦੇ ਚਿਹਰੇ ਦਾ ਗਲੋ ਦੇਖ ਯੂਜ਼ਰਸ ਕਮੈਂਟ ਕਰ ਰਹੇ ਹਨ

ਫੋਟੋ ਪੋਸਟ ਕਰਕਟ ਦਿਸ਼ਾ ਨੇi ਲਖਿਆ- ਇਕ ਵਾਰ 'ਚ ਇਕ ਹੀ ਛਪਾਕ, ਇਹ ਮੇਰਾ ਸਭ ਤੋਂ ਅਮੇਜ਼ਿੰਗ ਤੇ ਬੇਸਟ ਟਾਈਮ ਸੀ।ਜਲਦੀ ਵਾਪਸ ਆਉਂਗੀ।

ਦਿਸ਼ਾ ਇਨੀਂ ਦਿਨੀਂ ਗੋਆ ਦੀ ਸੈਰ ਕਰ ਰਹੀ ਹੈ।ਇਸ ਤੋਂ ਪਹਿਲਾਂ ਵੀ ਐਕਟਰਸ ਨੇ ਬਲੈਕ ਐਂਡ ਵਾਈਟ ਪੈਟਰਨ ਵਾਲੀ ਸ਼ਾਰਟ ਡ੍ਰੈਸ ਪਹਿਨ ਫੋਟੋ ਸ਼ੇਅਰ ਕੀਤੀ ਸੀ।

ਦਿਸ਼ਾ ਤੇ ਰਾਹੁਲ ਦਾ ਵਿਆਹ ਦੋ ਸਾਲ ਪਹਿਲਾਂ ਹੋਇਆ ਸੀ।16 ਜੁਲਾਈ ਨੂੰ ਦੋਵੇਂ ਇਸ ਬੰਧਨ 'ਚ ਬੱਝੇ ਸਨ

ਇਸ ਮੌਕੇ 'ਤੇ ਰਾਹੁਲ ਨੇ ਦਿਸ਼ਾ ਨੂੰ ਲੱਖਾਂ ਦੀ ਰੋਲੇਕਸ ਵਾਚ ਵੀ ਗਿਫ਼ਟ ਕੀਤੀ ਸੀ।ਇਸ ਸਪੈਸ਼ਲ ਗਿਫਟ ਦਾ ਵੀਡੀਓ ਐਕਟਰਸ ਨੇ ਖੁਦ ਸ਼ੇਅਰ ਕੀਤਾ ਸੀ

ਦਿਸ਼ਾ ਇਨੀਂ ਦਿਨੀਂ ਬੜੇ ਅੱਛੇ ਲਗਤੇ ਹੈਂ ਸੀਰੀਅਲ 'ਚ ਲੀਡ ਕੈਰੇਕਟਰ ਪਲੇ ਕਰ ਰਹੀ ਹੈ