ਟੀਮ ਇੰਡੀਆ ਦੇ ਸਟਾਰ ਵਿਕੇਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕਾਰ ਐਕਸੀਡੈਂਟ ਦੇ ਬਾਅਦ ਮੈਦਾਨ 'ਤੇ ਵਾਪਸੀ ਲਈ ਤਿਆਰ ਹੋ ਰਹੇ ਹਨ

ਪੰਤ ਦਾ ਪਿਛਲੇ ਸਾਲ 30 ਦਿਸੰਬਰ ਨੂੰ ਦਿੱਲੀ ਤੋਂ ਰੁੜਕੀ ਜਾਂਦੇ ਸਮੇਂ ਕਾਰ ਐਕਸੀਡੈਂਟ ਹੋਇਆ ਸੀ

ਪੰਤ ਨੈਸ਼ਨਲ ਕ੍ਰਿਕੇਟ ਅਕੈਡਮੀ 'ਚ ਰਿਹੈਬ ਕਰ ਰਹੇ ਹਨ।ਉਨ੍ਹਾਂ ਦੀ ਗਰਲਫ੍ਰੈਂਡ ਈਸ਼ਾ ਨੇਗੀ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੀ ਹੈ

ਈਸ਼ਾ ਨੇ ਇੰਸਟਾਗ੍ਰਾਮ 'ਤੇ ਇਕ ਆਪਣੀ ਰੀਲ ਸ਼ੇਅਰ ਕੀਤੀ ਹੈ।ਇਸ 'ਤੇ ਯੂਜ਼ਰਸ ਨੇ ਕਮੈਂਟ ਕਰਦੇ ਹੋਏ ਰਿਸ਼ਭ ਪੰਤ ਨੂੰ ਯਾਦ ਕੀਤਾ

ਇਕ ਯੂਜ਼ਰ ਨੇ ਹੱਥ ਜੋੜਨ ਵਾਲੀ ਇਮੋਜ਼ੀ ਦੇ ਨਾਲ ਲਿਖਿਆ-ਭਾਬੀ ਜੀ ਭੈਆ ਨੂੰ ਜਲਦੀ ਭੇਜੋ, ਟੀਮ ਉਨ੍ਹਾਂ ਇੰਤਜ਼ਾਰ ਕਰ ਰਹੀ ਹੈ

ਦੱਸਣਯੋਗ ਹੈ ਕਿ ਇਸ ਸਾਲ ਸਤੰਬਰ 'ਚ ਏਸ਼ੀਆ ਕੱਪ ਤੇ ਅਕਤੂਬਰ ਨਵੰਬਰ 'ਚ ਭਾਰਤ ਦੀ ਮੇਜ਼ਬਾਨੀ 'ਚ ਵਨਡੇ ਵਰਲਡ ਕੱਪ ਵੀ ਹੋਣਾ ਹੈ

ਰਿਸ਼ਭ ਪੰਤ ਦਾ ਏਸ਼ੀਆ ਕੱਪ 'ਚ ਖੇਡਣਾ ਮੁਸ਼ਕਿਲ ਹੈ।ਵਰਲਡ ਕੱਪ ਤਕ ਠੀਕ ਹੋਣ ਦੀ ਸੰਭਾਵਨਾ ਹੈ

ਪੰਤ ਤੇ ਈਸ਼ਾ ਇਕ ਦੂਜੇ ਨੂੰ ਕਾਫੀ ਸਮੇਂ ਤੋਂ ਡੇਟ ਕਰ ਰਹੇ ਹਨ ਪੰਤ ਨੇ ਕੁਝ ਸਾਲ ਪਹਿਲਾਂ ਈਸ਼ਾ ਦੇ ਨਾਲ ਫੋਟੋ ਸ਼ੇਅਰ ਕੀਤੀ ਸੀ