ਸਾਵਣ ਦਾ ਮਹੀਨਾ ਚੱਲ ਰਿਹਾ ਹੈ।ਦੂਜੇ ਪਾਸੇ ਇਸ ਮਹੀਨੇ 'ਚ ਰੱਖੜੀ ਤੇ ਹਰਿਆਲੀ ਤੀਜ਼ ਦਾ ਤਿਉਹਾਰ ਵੀ ਆਉਂਦਾ।ਇਨਾਂ੍ਹ ਸਾਰੇ ਖਾਸ ਮੌਕਿਆਂ ਦੇ ਲਈ ਔਰਤਾਂ ਤਿਆਰੀਆਂ ਕਰਦੀਆਂ ਹਨ।ਜਿਨ੍ਹਾਂ 'ਚ ਮਹਿੰਦੀ ਮਹੱਤਵ ਹੈ।

ਅਰਬੀ ਮਹਿੰਦੀ: ਇਹ ਮਹਿੰਦੀ ਕਾਫੀ ਲੋਕਪ੍ਰਿਯ ਹੈ ਤੇ ਆਪਣੀ ਬੋਲਡ ਲਾਈਨਾਂ ਦੇ ਲਈ ਜਾਣੀ ਜਾਂਦੀ ਹੈ।ਇਸ ਨੂੰ ਔਰਤਾਂ ਘਰ ਦੇ ਪੂਜਾ ਪਾਠ ਦੇ ਪ੍ਰੋਗਰਾਮਾਂ 'ਚ ਲਗਾਉਂਦੀਆਂ ਹਨ

ਮੋਰੱਕੋ ਮਹਿੰਦੀ: ਇਹ ਮਹਿੰਦੀ ਯੂਨੀਸੇਕਸ ਦੇ ਲਈ ਜਾਣੀ ਜਾਂਦੀ ਹੈ ਇਹ ਟੈਟੂ ਆਰਟਿਸਟ ਪੁਰਸ਼ ਵੀ ਔਰਤਾਂ ਦੇ ਹੱਥਾਂ 'ਚ ਲਗਾਉਂਦੇ ਹਨ।

ਇੰਡੋ ਵੈਸਟਰਨ ਮਹਿੰਦੀ: ਇਸ ਪ੍ਰਕਾਰ ਦੀ ਮਹਿੰਦੀ ਨੂੰ ਦੁਨੀਆਭਰ 'ਚ ਪਸੰਦ ਕੀਤਾ ਜਾਂਦਾ ਹੈ ਇਹ ਪਾਰੰਪਰਿਕ ਭਾਰਤੀ ਮਹਿੰਦੀ ਪੈਟਰਨ ਦਾ ਇਕ ਰੂਪ ਹੈ

ਅਫ਼ਰੀਕੀ ਮਹਿੰਦੀ: ਇਸ ਡਿਜ਼ਾਇਨ 'ਚ ਆਦੀਵਾਸੀ ਪੈਟਰਨ ਸ਼ਾਮਿਲ ਹੁੰਦਾ ਹੈ ਅਰਬੀ ਮਹਿੰਦੀ ਦੇ ਨਾਲ ਇਸਦੀ ਬਹੁਤ ਸਮਾਨਤਾ ਹੁੰਦੀ ਹੈ

ਫਲੋਰਲ ਡਿਜ਼ਾਇਨ: ਤਿਉਹਾਰਾਂ ਦੇ ਮੌਕੇ 'ਤੇ ਤੁਸੀਂ ਸਾੜੀ ਲਹਿੰਗੇ ਤੇ ਜਵੈਲਰੀ ਦੇ ਹਿਸਾਬ ਨਾਲ ਮਹਿੰਦੀ ਡਿਜ਼ਾਇਨ ਬਣਵਾ ਸਕਦੇ ਹੋ।

ਗੋਲ ਬੂਟਾ ਡਿਜ਼ਾਇਨ: ਇਨੀਂ ਦਿਨੀਂ ਮਹਿੰਦੀ ਦਾ ਗੋਲ ਬੂਟਾ ਡਿਜ਼ਾਇਨ ਵੀ ਖੂਬ ਟ੍ਰੇਂਡ 'ਚ ਹੈ।ਇਸ ਨੂੰ ਲਗਾਉਣਾ ਬੇਹਦ ਆਸਾਨ ਹੈ।

ਤੁਹਾਡੇ ਹੱਥਾਂ 'ਤੇ ਝਾਲਰ ਮਹਿੰਦੀ ਡਿਜ਼ਾਇਨ ਖੂਬ ਜਚੇਗੀ।ਇਸ ਨੂੰ ਤੀਜ਼ ਦੇ ਵ੍ਰਤ-ਪੂਜਾ 'ਚ ਲਗਾਇਆ ਜਾਂਦਾ ਹੈ।

ਸ਼ੇਡਡ ਮਹਿੰਦੀ: ਇਸ ਰੱਖੜੀ 'ਤੇ ਤੁਸੀਂ ਹੱਥਾਂ 'ਤੇ ਸ਼ੇਡਡ ਮਹਿੰਦੀ ਡਿਜ਼ਾਇਨ ਟ੍ਰਾਈ ਕਰ।ਅੱਜਕੱਲ੍ਹ ਇਹ ਕਾਫੀ ਟ੍ਰੈਂਡ 'ਚ ਵੀ ਹੈ।

ਸਿੰਪਲ ਡਿਜ਼ਾਇਨ : ਤਿਉਹਾਰਾਂ ਦੇ ਪੂਜਾ ਦੇ ਮੌਕੇ 'ਤੇ ਔਰਤਾਂ ਦੇ ਸਮਾਂ ਘੱਟ ਹੁੰਦਾ ਅਜਿਹ 'ਚ ਉਹ ਅਜਿਹੀ ਸਿੰਪਲ ਡਿਜ਼ਾਇਨ ਲਗਵਾ ਸਕਦੀ।

ਮਹਿੰਦੀ ਦੀ ਰਾਜਸਥਾਨੀ ਡਿਜ਼ਾਇਨ ਅੋਰਤਾਂ ਨੂੰ ਬਹੁਤ ਪਸੰਦ ਆਉਦੀ ।ਇਸ 'ਚ ਖਾਸਤੌਰ 'ਤੇ ਸਾਵਣ 'ਚ ਮੋਰ ਜਾਂ ਝੂਲਾ ਝੂਲਦੀਆਂ ਔਰਤਾਂ ਸੋਹਣੀਆਂ ਲੱਗਦੀਆਂ