ਵੈਸੇ ਤਾਂ ਇਨ੍ਹਾਂ ਦਿਨਾਂ 'ਚ ਟਮਾਟਰ ਦੀਆਂ ਕੀਮਤਾਂ ਇੰਨੀ ਜ਼ਿਆਦਾ ਹੈ ਕਿ ਇਸ ਨੂੰ ਘੱਟ ਲੋਕ ਹੀ ਖ੍ਰੀਦ ਰਹੇ ਹਨ।ਪਰ ਟਮਾਟਰ ਖਾਣ ਦੇ ਕੁਝ ਨੁਕਸਾਨ ਵੀ ਜਾਣ ਲਓ।

ਅਸਲ 'ਚ ਹੈਲਥ ਐਕਸਪਰਟਸ ਮੁਤਾਬਕ ਟਮਾਟਰ ਦੀ ਗਲਤ ਤਰੀਕੇ ਨਾਲ ਵਰਤੋਂ ਕਰਨਾ ਬਹੁਤ ਨੁਕਸਾਨਦਾਇਕ ਹੁੰਦਾ ਹੈ।ਪ੍ਰਕ੍ਰਿਤੀ ਕਾਰਨ ਇਹ ਕਈ ਸਿਹਤ ਸਬੰਧੀ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ ਖ੍ਰੀਦ ਰਹੇ ਹਨ।ਪਰ ਟਮਾਟਰ ਖਾਣ ਦੇ ਕੁਝ ਨੁਕਸਾਨ ਵੀ ਜਾਣ ਲਓ।

ਇਸ ਨਾਲ ਐਸਿਡ ਰਿਫਲਕਸ, ਡਾਇਜੇਸ਼ਨ ਦੀਆਂ ਪ੍ਰੇਸ਼ਾਨੀਆਂ ਐਲਰਜ਼ੀ ਤੇ ਹੋਰ ਕਈ ਮੁਸ਼ਕਿਲਾਂ ਹੋ ਸਕਦੀਆਂ ਹਨ, ਇਸ ਨਾਲ ਗੈਸਟ੍ਰਿਕ ਐਸਿਡ ਜ਼ਿਆਦਾ ਹੋ ਜਾਂਦੀ ਹੈ, ਇਸ ਨਾਲ ਬੈਚੇਨੀ ਤੇ ਸੀਨੇ 'ਚ ਜਲਨ ਹੁੰਦੀ ਹੈ

ਦੂਜੇ ਪਾਸੇ ਜੇਕਰ ਖਾਣਾ ਖਾਣ ਤੋਂ ਬਾਅਦ ਤੁਹਾਡਾ ਪੇਟ ਫੁੱਲਿਆ ਹੋਇਆ ਮਹਿਸੂਸ ਹੁੰਦਾ ਹੈ, ਤਾਂ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ

ਟਮਾਟਰ ਦਾ ਜ਼ਿਆਦਾ ਸੇਵਨ ਇਰੀਟੇਬਲ ਬਾਵਲ ਸਿੰਡ੍ਰੋਮ ਨੂੰ ਟ੍ਰਿਗਰ ਕਰ ਸਕਦਾ ਹੈ।ਇਸ ਨਾਲ ਅੰਤੜੀਆਂ ਦੀਆਂ ਸਮੱਸਿਆਵਾਂ ਹੋ ਜਾਂਦੀਆਂ

ਇਹ ਵੀ ਕਿਹਾ ਜਾਂਦਾ ਹੈ ਕਿ ਟਮਾਟਰ ਦੇ ਜ਼ਿਆਦਾ ਵਰਤੋਂ ਨਾਲ ਜੋੜਾਂ ਦੇ ਦਰਦ ਤੇ ਐਡਿਮਾ ਦੀ ਸਮੱਸਿਆ ਪੈਦਾ ਹੋ ਸਕਦੀ ਹੈ

ਟਮਾਟਰ 'ਚ ਸੋਲਨਿਨ ਨਾਮ ਦਾ ਅਲਕਲਾਇਡ ਹੁੰਦਾ ਹੈ, ਇਹ ਜੋੜਾਂ 'ਚ ਸੂਜ਼ਨ ਤੇ ਦਰਦ ਦਾ ਕਾਰਨ ਬਣ ਸਕਦਾ ਹੈ

ਕਿਡਨੀ ਦੀ ਬੀਮਾਰੀ ਵਾਲੇ ਲੋਕਾਂ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ।ਟਮਾਟਰ ਦਾ ਵਧੇਰੇ ਸੇਵਨ ਕਰਨ ਨਾਲ ਕਿਡਨੀ ਸਟੋਨ ਦਾ ਖ਼ਤਰਾ ਰਹਿੰਦਾ ਹੈ

ਅਜਿਹੇ 'ਚ ਜਦੋਂ ਟਮਾਟਰ ਦੇ ਭਾਅ ਬਹੁਤ ਜ਼ਿਆਦਾ ਹਨ ਤਾਂ ਤੁਸੀਂ ਇਸਦੇ ਸੇਵਨ ਤੋਂ ਬੱਚ ਸਕਦੇ ਹਨ ਜੇਬ ਵੀ ਢਿੱਲੀ ਹੋਣ ਤੋਂ ਬਚਾ ਸਕਦੇ ਹਾਂ।