'ਰਹਿਣਾ ਹੈ ਤੇਰੇ ਦਿਲ ਮੇਂ' ਤੋਂ ਮਸ਼ਹੂਰ ਹੋਏ ਐਕਟਰ ਆਰ ਮਾਧਵਨ ਸ਼ਾਕਾਹਾਰੀ ਖਾਣਾ ਖਾਂਦੇ ਹਨ।ਇੱਥੋਂ ਤੱਕ ਕਿ ਫਿਲਮ ਦੇ ਇਕ ਸ਼ੂਟ ਦੌਰਾਨ ਚਿਕਨ ਖਾ ਕੇ ਐਕਟਰ ਨੇ ਉਲਟੀਆਂ ਕਰ ਦਿੱਤੀਆਂ ਸੀ।

'ਦਹਾੜ; ਵੈਬ ਸੀਰੀਜ਼ 'ਚ ਹਾਲ ਹੀ 'ਚ ਨਜ਼ਰ ਆਈ ਸੋਨਾਕਸ਼ੀ ਸਿਨਹਾ ਵੀ ਵੀਗਨ ਡਾਈਟ ਫਾਲੋ ਕਰਦੀ ਹੈ

ਬਲਾ ਦੀ ਖੂਬਸੂਰਤੀ ਹੇਮਾ ਮਾਲਿਨੀ ਸ਼ਾਕਾਹਾਰੀ ਖਾਣਾ ਖਾਂਦੀ ਹੈ

ਵਿੱਦਿਆ ਬਾਲਨ ਪੇਟਾ ਨਾਲ ਜੁੜੀ ਹੋਈ ਹੈ।ਲਿਹਾਜ਼ਾ ਐਕਟਰਸ ਵੈਜ਼ੀਟੇਰੀਅਨ ਡਾਈਟ ਨੂੰ ਫਾਲੋ ਕਰਦੀ ਹੈ। ਖਾਣਾ ਖਾਂਦੇ ਹਨ।ਇੱਥੋਂ ਤੱਕ ਕਿ ਫਿਲਮ ਦੇ ਇਕ ਸ਼ੂਟ ਦੌਰਾਨ ਚਿਕਨ ਖਾ ਕੇ ਐਕਟਰ ਨੇ ਉਲਟੀਆਂ ਕਰ ਦਿੱਤੀਆਂ ਸੀ।

ਬਾਲੀਵੁਡ ਦੀਆਂ ਕਈ ਸਾਰੀਆਂ ਹਸਤੀਆਂ ਪੇਟਾ ਨਾਲ ਜੁੜੀਆਂ ਹਨ ਇਸ 'ਚ ਨੇਹਾ ਧੂਪੀਆ ਦਾ ਵੀ ਨਾਮ ਸ਼ਾਮਿਲ ਹੈ।ਵੈਜ਼ੀਟੇਰੀਅਨ ਹੈ

ਟਾਪ ਵੈਜ਼ੀਟੇਰੀਅਨ ਐਕਟਰ 'ਚ ਸਭ ਤੋਂ ਪਹਿਲਾ ਨਾਮ ਲਿਆ ਜਾਵੇ ਤਾਂ ਉਹ ਸ਼ਾਹਿਦ ਕਪੂਰ ਹੀ ਹੋਣਗੇ।ਸ਼ਾਹਿਦ ਵੈਜ਼ ਡਾਈਟ ਫਾਲੋ ਕਰਦੇ ਹਨ

ਬਾਲੀਵੁੱਡ ਦੇ ਬਿਗ ਬੀ ਭਾਵ ਕਿ ਅਮਿਤਾਭ ਬਚਨ ਵੀ ਵੈਜੀਟੇਰੀਅਨ ਹਨ

ਬਲਾ ਦੀ ਖੂਬਸੂਰਤ ਰੇਖਾ ਲੰਬੇ ਸਮੇਂ ਤੋਂ ਸ਼ਾਕਾਹਾਰੀ ਡਾਈਟ ਫਾਲੋ ਕਰਦੀ ਹੇ।ਰੇਖਾ ਦੀ ਸੁੰਦਰਤਾ ਦੇ ਕਈ ਸੇਲੇਬਸ ਮੁਰੀਦ ਹਨ

ਬਾਲੀਵੁਡ ਐਕਟਰਸ ਸ਼ਰਧਾ ਕਪੂਰ ਵੈਜ਼ੀਟੇਰੀਅਨ ਡਾਈਟ ਫਾਲੋ ਕਰਦੀ ਹੈ।ਕੁਝ ਸਮਾਂ ਪਹਿਲਾਂ ਹੀ ਐਕਸਟਰਸ ਨੇ ਸੋਸ਼ਲ਼ ਮੀਡੀਆ 'ਤੇ ਦੱਸਿਆ ਸੀ ਕਿ ਉਨ੍ਹਾਂ ਨੂੰ ਵੈਜ਼ ਡਾਈਟ ਫਾਲੋ ਕਰਦੇ ਹੋਏ ਦੋ ਸਾਲ ਹੋ ਗਏ।

ਕੰਗਨਾ ਰਣੌਤ ਵੀ ਸ਼ੁੱਧ ਸ਼ਾਕਾਹਾਰੀ ਖਾਣਾ ਖਾਂਦੀ ਹੈ।