ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਐਕਟਰਸ ਮੋਨਾਲੀਸਾ ਸਿੰਘ ਆਪਣੇ ਬੋਲਡ ਅਵਤਾਰ ਦੇ ਲਈ ਜਾਣੀ ਜਾਂਦੀ ਹੈ।ਹਸੀਨਾ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਹਾਟ ਤਸਵੀਰਾਂ ਸ਼ੇਅਰ ਕਰਦੀ ਹੈ।ਐਕਟਰਸ ਹਰ ਲੁਕ 'ਚ ਕਹਿਰ ਢਾਹੁੰਦੀ ਹੈ

ਮੋਨਾਲੀਸਾ ਸਿੰਘ ਆਪਣੀ ਬੋਲਡ ਤੇ ਕਾਤਿਲਾਨਾ ਅਦਾਵਾਂ ਨਾਲ ਲੋਕਾਂ ਨੂੰ ਕਲੀਰ ਬੋਲਡ ਕਰਦੀ ਰਹਿੰਦੀ ਹੈ।

ਮੋਨਾਲੀਸਾ ਸ਼ਿਫਾਨ ਸਾੜੀ 'ਚ ਜਲਵੇ ਬਿਖੇਰਦੇ ਨਜ਼ਰ ਆ ਰਹੀ ਹੈ।ਇਸ ਲੁਕ 'ਚ ਉਹ ਬੇਹਦ ਹਾਟ ਨਜ਼ਰ ਆ ਰਹੀ ਹੇ

ਚਿਗਨ ਇਮਬ੍ਰੋਇਡਰੀ ਕੁਰਤੇ 'ਚ ਮੋਨਾ ਕਾਫੀ ਖੂਬਸੂਰਤ ਲੱਗ ਰਹੀ ਹੈ

ਬਲੂ ਕਲਰ ਦੀ ਸਾੜੀ 'ਚ ਮੋਨਾ ਕਾਫੀ ਗਲੈਮਰਸ ਲੱਗ ਰਹੀ ਹੈ

ਮੋਨਾਲੀਸਾ ਸਿੰਘ ਪੋਲਕਾ ਹਾਟ ਸਾੜੀ 'ਚ ਕਤਈ ਜ਼ਹਿਰ ਲੱਗ ਰਹੀ ਹੈ।ਇਸ ਲੁਕ ਨੂੰ ਉਨ੍ਹਾਂ ਸਫੇਦ ਰੰਗ ਦੀ ਹੈਵੀ ਈਅਰਰਿੰਗਸ ਦੇ ਨਾਲ ਕੰਪਲੀਟ ਕੀਤਾ

ਰੈਡ ਤੇ ਗੋਲਡਨ ਕਲਰ ਦੀ ਸਾੜੀ 'ਚ ਮੋਨਾ ਕਾਫੀ ਹਸੀਨ ਲੱਗ ਰਹੀ ਹੈ।ਉਨ੍ਹਾਂ ਨੇ ਗਲੇ 'ਚ ਹੈਵੀ ਜਵੈਲਰੀ ਪਹਿਨੀ ਹੈ।ਅਜਿਹੇ ਲੁਕ ਨੂੰ ਤੁਸੀਂ ਪਾਰਟੀ ਜਾਂ ਵਿਆਹ 'ਚ ਕੈਰੀ ਕਰ ਸਕਦੇ ਹੋ।

ਆਰੇਂਜ਼ ਗੋਲਡਨ ਰੰਗ ਦੀ ਸਾੜੀ 'ਚ ਮੋਨਾ ਦਾ ਲੁਕ ਕਾਫੀ ਸ਼ਾਨਦਾਰ ਲੱਗ ਰਿਹਾ ਹੈ।

ਬਲੈਕ ਰੰਗ ਮੋਨਾ 'ਤੇ ਕਾਫੀ ਜੱਚਦਾ ਹੈ।ਲਾਲ ਲਿਪਸਿਟਿਕ ਲਗਾ ਕੇ ਹਸੀਨਾ ਨੇ ਆਪਣੇ ਲੁਕ ਨੂੰ ਪੂਰਾ ਕੀਤਾ ਹੈ

ਭੋਜਪੁਰੀ ਇੰਡਸਟਰੀ ਦੀ ਮਸ਼ਹੂਰ ਐਕਟਰਸ ਮੋਨਾਲੀਸਾ ਸਿੰਘ ਆਪਣੇ ਬੋਲਡ ਅਵਤਾਰ ਦੇ ਲਈ ਜਾਣੀ ਜਾਂਦੀ ਹੈ।ਹਸੀਨਾ ਅਕਸਰ ਆਪਣੇ ਸੋਸ਼ਲ ਮੀਡੀਆ 'ਤੇ ਹਾਟ ਤਸਵੀਰਾਂ ਸ਼ੇਅਰ ਕਰਦੀ ਹੈ।ਐਕਟਰਸ ਹਰ ਲੁਕ 'ਚ ਕਹਿਰ ਢਾਹੁੰਦੀ ਹੈ