ਚਾਟ: ਦਿੱਲੀ ਦੀ ਚਾਟ ਵੀ ਬੇਹਦ ਹੀ ਫੇਮਸ ਹੈ ਤੁਸੀਂ ਇੱਥੇ ਆਓ ਤੇ ਇਸ ਨੂੰ ਇਕ ਵਾਰ ਜ਼ਰੂਰ ਖਾਓ
ਛੋਲੇ ਭਟੂਰੇ ਵੀ ਦਿੱਲੀ 'ਚ ਕਾਫੀ ਫੇਮਸ ਹਨ, ਇਹ ਚੀਜ਼ ਬੇਹਦ ਹੀ ਸਵਾਦਿਸ਼ਟ ਹੁੰਦੀ ਹੈ
ਰੋਲ ਵੀ ਤੁਸੀਂ ਆ ਕੇ ਦਿੱਲੀ 'ਚ ਖਾ ਸਕਦੇ ਹੋ ਇਹ ਚੀਜ਼ਾਂ ਕਾਫੀ ਫੇਮਸ ਹਨ
ਦਹੀਂ ਭੱਲਾ ਦਿੱਲੀ ਆਓ ਤਾਂ ਮਸਾਲੇਦਾਰ ਤੇ ਸਵਾਦਿਸ਼ਟ ਦਹੀ ਖਾਣਾ ਨਾਂ ਭੁੱਲੋ
ਰਾਮ ਲੱਡੂ ਦਿੱਲੀ ਦਾ ਸਭ ਤੋਂ ਚੰਗਾ ਤੇ ਖਾਸ ਸਟ੍ਰੀਟ ਫੂਡ ਹੈ
ਪਾਣੀ ਪੂਰੀ ਤਾਂ ਦਿੱਲੀ ਵਾਲਿਆਂ ਨੂੰ ਖਾਣਾ ਬੇਹਦ ਹੀ ਪਸੰਦ ਹੁੰਦਾ ਹੈ ਤੇ ਵੀ ਇਥੇ ਆ ਕੇ ਖਾ ਸਕਦੇ ਹੋ
ਪਾਵ-ਭਾਜੀ ਵੀ ਇੱਥੇ ਦੀ ਫੇਮਸ ਚੀਜ਼ ਹੈ ਤੁਸੀਂ ਵੀ ਇਕ ਵਾਰ ਆ ਕੇ ਜ਼ਰੂਰ ਖਾਓ
ਆਲੂ ਪਿਆਜ਼ ਪਰੌਂਠਾ ਵੀ ਦਿੱਲੀ ਵਾਲਿਆਂ ਨੂੰ ਖਾਣਾ ਬੇਹਦ ਹੀ ਪਸੰਦ ਹੈ
ਕੁਲਫ਼ੀ ਵੀ ਦਿੱਲੀ ਦਾ ਸਭ ਤੋਂ ਸਭ ਤੋਂ ਫੇਮਸ ਚੀਜ਼ਾਂ 'ਚ ਸ਼ਾਮਿਲ ਹੈ।ਜੋ ਲੋਕਾਂ ਨੂੰ ਕਾਫੀ ਪਸੰਦ ਵੀ ਆਉਂਦੀ ਹੈ