ਫਲਾਂ ਦਾ ਸੇਵਨ ਕਰਨਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਤੇ ਸਾਰੇ ਬੜੇ ਚਾਅ ਨਾਲ ਵੀ ਖਾਂਦੇ ਹਨ ਮੌਸਮ ਦੇ ਨਾਲ ਨਾਲ ਨਵੇਂ ਨਵੇਂ ਫਲ ਨੂੰ ਵੀ ਦੇਖਿਆ ਜਾ ਸਕਦਾ ਹੈ
ਪਰ ਤੁਸੀਂ ਸ਼ਾਇਦ ਇਹ ਨਹੀਂ ਜਾਣਦੇ ਹੋਵੋਗੇ ਕਿ ਇਕ ਅਜਿਹਾ ਵੀ ਫਲ ਹੈ ਜੋ ਕਾਫੀ ਮਹਿੰਗਾ ਹੈ ਜਿਸ ਨੂੰ ਖ੍ਰੀਦ ਸਕਣਾ ਬੇਹਦ ਹੀ ਕਠਿਨ ਹੋ ਜਾਂਦਾ ਹੈ
ਇਹ ਫਲ ਇੰਨਾ ਮਹਿੰਗਾ ਹੈ ਕਿ ਵੱਡੇ ਵੱਡੇ ਲੋਕ ਵੀ ਖ੍ਰੀਦ ਨਹੀਂ ਪਾਉਂਦੇ ਤੁਹਾਨੂੰ ਦੱਸਦੇ ਹਾਂ ਅਜਿਹਾ ਕਿਹੜਾ ਫਲ ਹੈ
ਫਲਾਂ ਦਾ ਸੇਇਸ ਫਲ ਦਾ ਨਾਮ ਯੁਬਰੀ ਖਰਬੂਜ਼ਾ ਹੈ ਜੋ ਕਾਫੀ ਮਹਿੰਗਾ ਹੈ ਜਿਸ ਨੂੰ ਖ੍ਰੀਦ ਵੀ ਹਰ ਕੋਈ ਨਹੀਂ ਸਕਦਾ ਵਨ ਕਰਨਾ ਸਾਰਿਆਂ ਨੂੰ ਪਸੰਦ ਹੁੰਦਾ ਹੈ ਤੇ ਸਾਰੇ ਬੜੇ ਚਾਅ ਨਾਲ ਵੀ ਖਾਂਦੇ ਹਨ ਮੌਸਮ ਦੇ ਨਾਲ ਨਾਲ ਨਵੇਂ ਨਵੇਂ ਫਲ ਨੂੰ ਵੀ ਦੇਖਿਆ ਜਾ ਸਕਦਾ ਹੈ
ਇਹ ਫਲ ਤੁਹਾਨੂੰ ਸਿਰਫ ਜਾਪਾਨ 'ਚ ਹੀ ਦੇਖਣ ਨੂੰ ਮਿਲੇਗਾ ਤੇ ਕਿਤੇ ਹੁੰਦਾ ਹੀ ਨਹੀਂ ਹੈ
ਇਸਦੀ ਕੀਮਤ ਸੁਣ ਕੇ ਤੁਹਾਡੇ ਹੋਸ਼ ਉਡਣ ਵਾਲੇ ਹਨ ਇਸਦਾ ਇਕ ਪੀਸ ਦੀ ਕੀਮਤ ਕਰੀਬ 10 ਲੱਖ ਵੀ ਵੱਧ ਹੈ
ਇਹ ਫਲ ਬੇਹਦ ਹੀ ਘੱਟ ਉੱਗ ਪਾਉਂਦੇ ਹਨ ਜਿਸ ਕਾਰਨ ਇਸ ਫਲ ਨੂੰ ਕਿਤੇ ਹੋਰ ਬਾਹਰ ਨਹੀਂ ਭੇਜਿਆ ਨਹੀਂ ਸਕਦਾ
ਇਹ ਫਲ ਕਾਫੀ ਮਹਿੰਗੇ ਹੋਣ ਦੇ ਬਾਅਦ ਵੀ ਇਸ ਫਲ ਦੀ ਡਿਮਾਂਡ ਤਾਂ ਫਿਰ ਵੀ ਕਾਫੀ ਵਧੇਰੇ ਹੈ
ਤੁਹਾਨੂੰ ਦੱਸ ਦੇਈਏ ਕਿ ਇਹ ਫਲ ਸਿਰਫ ਸੂਰਜ ਦੀ ਰੌਸ਼ਨੀ 'ਚ ਹੀ ਪੈਦਾ ਹੁੰਦਾ ਹੈ