ਅੰਜ਼ੀਰ ਵਾਲਾ ਦੁੱਧ ਜੋੜਾਂ ਤੇ ਮਾਸਪੇਸ਼ੀਆਂ ਦੇ ਦਰਦ ਨੂੰ ਘੱਟ ਕਰਦਾ ਹੈ।
ਅੰਜ਼ੀਰ ਵਾਲਾ ਦੁੱਧ ਬਲੱਡ ਪ੍ਰੈਸ਼ਰ ਤੋਂ ਪੀੜਿਤ ਲੋਕਾਂ ਦੇ ਲਈ ਬਹੁਤ ਉਪਯੋਗੀ ਹੁੰਦਾ ਹੈ
ਅੰਜ਼ੀਰ ਵਾਲਾ ਦੁੱਧ ਪਾਚਨ ਤੇ ਮੇਟਾਬਾਲਿਜ਼ਮ 'ਚ ਸੁਧਾਰ ਕਰਦਾ ਹੈ।
ਇਸਦੇ ਲਈ ਤੁਹਾਨੂੰ ਇਕ ਗਿਲਾਸ ਦੁੱਧ, 3 ਸੁੱਕੇ ਅੰਜ਼ੀਰ, 2-3 ਕੇਸਰ ਦੇ ਧਾਗੇ ਤੇ ਸ਼ਹਿਦ ਚਾਹੀਦਾ।
ਅੰਜ਼ੀਰ ਵਾਲਾ ਦੁੱਧ ਬਣਾਉਣ ਦੇ ਲਈ ਤੁਸੀਂ ਸਭ ਤੋਂ ਪਹਿਲਾਂ ਇੱਕ ਪੈਨ 'ਚ ਦੁੱਧ ਪਾ ਕੇ ਉਬਾਲ ਲਓ।
ਇਸਦੇ ਬਾਅਦ ਤੁਸੀਂ ਇਸ 'ਚ 3 ਸੁੱਕੇ ਅੰਜ਼ੀਰ ਪਾ ਕੇ ਚੰਗੀ ਤਰ੍ਹਾਂ ਉਬਾਲੋ।
ਫਿਰ ਤੁਸੀਂ ਦੁੱਧ 'ਚ ਅੰਜ਼ੀਰ ਨੂੰ ਚੰਗੀ ਤਰ੍ਹਾਂ ਨਾਲ ਪੀਸੋ ਤੇ ਸ਼ਹਿਦ ਮਿਲਾਓ
ਹੁਣ ਤੁਹਾਡਾ ਹੈਲਦੀ ਅੰਜ਼ੀਰ ਵਾਲਾ ਦੁੱਧ ਬਣ ਕੇ ਤਿਆਰ ਹੋ ਚੁੱਕਾ ਹੈ
ਅੰਜ਼ੀਰ ਵਾਲਾ ਦੁੱਧ ਬਿਹਤਰ ਨੀਂਦ ਲਿਆਉਣ 'ਚ ਮਦਦ ਕਰਦਾ ਹੈ
ਅੰਜ਼ੀਰ ਵਾਲਾ ਦੁੱਧ ਤੁਹਾਡੀ ਦਿਮਾਗੀ ਸਿਹਤ ਨੂੰ ਬਿਹਤਰ ਬਣਾਈ ਰੱਖਦਾ ਹੈ