ਭਾਰਤੀ ਰੇਲਵੇ ਦੀ ਗਿਣਤੀ ਦੁਨੀਆ ਦੇ ਨੈਟਵਰਕ 'ਚ ਹੁੰਦੀ ਹੈ।ਇਸਦੇ ਨਾਮ ਸੈਂਕੜੇ ਉਪਲਬਧੀਆਂ ਹਨ ਤੇ ਇਸ ਨਾਲ ਜੁੜੈ ਕੁਝ ਮਿਥਕ ਵੀ ਹਨ।ਜਿਵੇਂ ਇਹ ਫੈਕਟ ਜਿਸ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਟ੍ਰੇਨ ਤੇ ਸਿੱਕੇ ਦੇ ਵਿਚਾਲੇ ਕਨੈਕਸ਼ਨ ਹੁੰਦਾ ਹੈ।
ਇਸ ਮਿਥਨ 'ਚ ਦਾਅਵਾ ਕੀਤਾ ਜਾਂਦਾ ਹੈ ਕਿ ਜੇਕਰ ਕੋਈ ਸਿੱਕਾ ਰੇਲ ਦੀ ਪਟੜੀ 'ਤੇ ਰੱਖ ਦਿੱਤਾ ਜਾਵੇ ਤਾਂ ਟ੍ਰੇਨ ਦਾ ਐਕਸੀਡੈਂਟ ਹੋ ਸਕਦਾ ਹੈ।
ਅਜਿਹੇ 'ਚ ਇਕ ਮਿਥਕ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਜੇਕਰ ਰੇਲ ਦੀ ਪਟੜੀ ਭਾਵ ਰੇਲਵੇ ਟ੍ਰੇਕ 'ਤੇ ਸਿੱਕਾ ਰੱਖ ਦਿੱਤਾ ਜਾਵੇ ਤਾਂ ਟ੍ਰੇਨ ਅੱਗੇ ਨਹੀਂ ਵੱਧਦੀ ਤੇ ਰੇਲਗੱਡੀ ਉਥੇ ਰੁਕ ਜਾਂਦੀ ਹੈ।ਇਸ ਤੋਂ ਇਲਾਵਾ ਇਹ ਵੀ ਕਿਹਾ ਜਾਂਦਾ ਹੈ ਕਿ ਜੇਕਰ ਟ੍ਰੇਨ ਆਉਣ ਤੋਂ ਪਟੜੀ 'ਤੇ ਸਿਕਾ ਰੱਖ ਦਿੱਤਾ ਤਾਂ ਚੁੰਬਕ ਬਣ ਜਾਂਦੀ ਹੈ
ਹੁਣ ਸਵਾਲ ਹੈ ਕਿ ਆਖਿਰ ਇਨਾਂ੍ਹ ਫੈਕਟਸ 'ਚ ਕਿੰਨੇ ਫੈਕਟ ਸਹੀ ਹਨ, ਤਾਂ ਜਾਣਦੇ ਹਾਂ ਕਿ ਰੇਲ ਦੀ ਪਟਰੀ 'ਤੇ ਸਿੱਕਾ ਰੱਖਣ ਦੀ ਕੀ ਕਹਾਣੀ ਹੈ ਤੇ ਸਿੱਕਾ ਰੱਖਣ ਨਾਲ ਆਖਿਰ ਕੀ ਹੁੰਦਾ ਹੈ।
ਟ੍ਰੇਨ ਕਈ ਕਾਰਨਾਂ ਤੋਂ ਡੀਰੇਲ ਹੋ ਸਕਦੀ ਹੈ।ਜਿਵੇਂ ਦੋ ਟ੍ਰੇਨਾਂ ਦੀ ਟੱਕਰ, ਆਪਰੇਸ਼ਨਲ ਏਰਰ, ਮੈਕੇਨੀਕਲ ਫੇਲੀਅਰ ਆਦਿ ਸ਼ਾਮਿਲ ਹੈ।ਪਰ, ਜਿੱਥੋਂ ਤੱਕ ਸਿੱਕੇ ਦੀ ਗੱਲ ਹੈ, ਸਿੱਕੇ ਨਾਲ ਐਕਸੀਡੇਂਟ ਹੋਣਾ ਸੰਭਵ ਨਹੀਂ ਹੈ।
ਦਰਅਸਲ ਸਾਇੰਸ ਦੇ ਹਿਸਾਬ ਨਾਲ ਦੇਖੀਏ ਤਾਂ ਪਟੜੀ 'ਤੇ ਰੱਖਿਆ ਸਿੱਕਾ ਇਕ ਥਾਂ ਰਹਿੰਦਾ ਹੈ ਤੇ ਟ੍ਰੇਨ ਕਾਫੀ ਸਪੀਡ ਨਾਲ ਚਲਦੀ ਹੈ।
ਟ੍ਰੇਨ ਤੇਜ਼ ਰਫਤਾਰ ਨਾਲ ਚਲਦੀ ਹੈ।ਦੂਜੇ ਪਾਸੇ ਸਿੱਕਾ ਸਥਿਰ ਪਿਆ ਰਹਿੰਦਾ ਹੈ।ਟ੍ਰੇਨ ਦੀ ਉਸ ਸਪੀਡ ਦੇ ਸਾਹਮਣੇ ਉਹ ਕਾਫੀ ਹਲਕਾ ਸਾਬਤ ਹੁੰਦਾ ਹੈ
ਸਥਿਤੀਆਂ ਦੱਸਦੀ ਹੈ ਕਿ ਅਜਿਹਾ ਹੋਣ ਨਾਲ ਟ੍ਰੇਨ ਦੇ ਟੈ੍ਰਕ 'ਚ ਕੋਈ ਫਰਕ ਨਹੀਂ ਪੈਂਦਾ।ਭਾਵ ਜੋਈ ਮੁਸ਼ਕਿਲ ਨਹੀਂ ਹੁੰਦੀ।ਇਸ ਲਈ ਇਹ ਤੈਅ ਹੈ ਕਿ ਪਟੜੀ 'ਤੇ ਸਿੱਕਾ ਰੱਖਣ ਨਾਲ ਟ੍ਰੇਨ 'ਤੇ ਕੋਈ ਅਸਰ ਨਹੀਂ ਪੈਂਦਾ।
ਭਾਵ ਇਹ ਬੱਸ ਮਿਥਕ ਹੈ ਕਿ ਇਕ ਰੁ. ਜਾਂ ਦੋ ਰੁ. ਜਾਂ ਕੋਈ ਵੀ ਸਿੱਕਾ ਪਟੜੀ 'ਤੇ ਰੱਖਣ ਨਾਲ ਉਹ ਕਿਸੇ ਐਕਸੀਡੈਂਟ ਦਾ ਕਾਰਨ ਬਣ ਸਕਦਾ ਹੈ।