ਵਿਟਾਮਿਨ ਬੀ12 ਇੱਕ ਜ਼ਰੂਰੀ ਪੋਸ਼ਕ ਤੱਤ ਹੈ, ਜੋ ਰੇਡ ਬਲੱਡ ਸੇਲਸ ਨੂੰ ਬਣਾਉਣ, ਦਿਮਾਗੀ ਕਾਮਯਾਬੀ ਨੂੰ ਬਿਹਤਰ ਕਰਨ ਤੇ ਡੀਐਨਏ 'ਤੇ ਪ੍ਰਭਾਵ ਪਾਉਣ 'ਚ ਮਦਦ ਕਰਦਾ ਹੈ

ਸਰੀਰ 'ਚ ਵਿਟਾਮਿਨ ਬੀ12 ਦੀ ਕਮੀ ਨਾਲ ਥਕਾਣ ਮਹਿਸੂਸ ਹੋ ਸਕਦੀ ਹੈ ਤੇ ਸਰੀਰਕ ਕੰਮ ਕਰਨ ਦੀ ਸਮਰੱਥਾ 'ਚ ਕਮੀ ਆ ਸਕਦੀ ਹੈ।ਇਸ ਨਾਲ ਖੂਨ ਦੀ ਕਮੀ ਹੋ ਸਕਦੀ ਹੈ

ਵਿਟਾਮਿਨ ਬੀ 12 ਮੁੱਖ ਰੂਪ ਨਾਲ ਮਾਸ, ਮਛਲ਼ੀ , ਆਂਡੇ , ਦੁੱਧ, ਪਨੀਰ ਤੇ ਦੁੱਧ ਨਾਲ ਬਣੇ ਦੁੱਧ ਦੇ ਉਤਪਾਦਾਂ 'ਚ ਪਾਇਆ ਜਾਂਦਾ ਹੈ।

ਜੇਕਰ ਤੁਸੀਂ ਸ਼ਾਕਾਹਾਰੀ ਹੈ ਤਾਂ ਫਲਾਂ ਨਾਲ ਵੀ ਵਿਟਾਮਿਨ ਬੀ12 ਪਾ ਸਕਦੇ ਹੋ, ਆਓ ਜਾਣੋ ਕਿਹੜੇ ਕਿਹੜੇ ਫਲਾਂ 'ਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ

ਅਮਰੂਦ 'ਚ ਵਿਟਾਮਿਨ ਸੀ, ਵਿਟਾਮਿਨ ਏ, ਵਿਟਾਮਿਨ ਕੇ, ਵਿਟਾਮਿਨ ਬੀ12 ਫੋਲਿਲ ਐਸਿਡ, ਪੋਟਾਸ਼ੀਅਮ ਤੇ ਫਾਈਬਰ ਭਰਪੂਰ ਮਾਤਰਾ 'ਚ ਹੁੰਦੇ ਹਨ

ਭਾਰਤ 'ਚ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਫਲ ਅੰਬ ਹੈ।ਇਸ 'ਚ ਵਿਟਾਮਿਨ ਸੀ, ਏ, ਕੇ, ਬੀ12, ਪੋਟਾਸ਼ੀਅਮ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।

ਸੇਬ 'ਚ ਚੰਗੀ ਮਾਤਰਾ 'ਚ ਵਿਟਾਮਿਨ ਬੀ12, ਸੀ, ਏ, ਕੇ, ਪੋਟਾਸ਼ੀਅਮ ਤੇ ਫਾਈਬਰ ਪਾਇਆ ਜਾਂਦਾ ਹੈ

ਕੱਚਾ ਨਾਰੀਅਲ ਖਾਣ ਨਾਲ ਤੁਹਾਨੂੰ ਵਿਟਾਮਿਨ ਬੀ12, ਪੋਟਾਸ਼ੀਅਮ, ਵਿਟਾਮਿਨ ਈ, ਮੈਗਨੀਸ਼ੀਅਮ, ਕੈਲਸ਼ੀਅਮ, ਫਾਈਬਰ ਤੇ ਹੋਰ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹੈ

ਕੇਲਾ 'ਚ ਵਿਟਾਮਿਨ ਸੀ, ਵਿਟਾਮਿਨ ਬੀ 6, ਬੀ12, ਪੋਟਾਸ਼ੀਅਮ, ਮੈਗਨੀਸ਼ੀਅਮ, ਫਾਈਬਰ ਤੇ ਹੋਰ ਪੋਸ਼ਕ ਤੱਤ ਪਾਏ ਜਾਂਦੇ ਹਨ।

ਇਸ ਖੱਟੇ ਮਿਠੇ ਫਲ 'ਚ ਵਿਟਾਮਿਨ ਸੀ, ਏ, ਬੀ12, ਕੈਲਸ਼ੀਅਮ, ਪੋਟਾਸ਼ੀਅ ਤੇ ਫਾਈਬਰ ਹੁੰਦੇ ਹਨ