ਜ਼ਿਆਦਾ ਚਾਹ ਤੁਹਾਡੀ ਸਿਹਤ 'ਤੇ ਕਿੰਨਾ ਬੁਰਾ ਅਸਰ ਪਾ ਸਕਦੀ ਹੈ, ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੈ

ਵਧੇਰੇ ਚਾਹ ਪੀਣ ਨਾਲ ਤੁਹਾਨੂੰ ਪੇਟ 'ਚ ਪ੍ਰੇਸ਼ਾਨੀ ਮਰੋੜ ਵਰਗੀਆਂ ਪ੍ਰੇਸ਼ਾਨੀਆਂ ਵੀ ਆ ਜਾਂਦੀਆਂ ਹਨ

ਵਧੇਰੇ ਚਾਹ ਪੀਣ ਨਾਲ ਤੁਹਾਡੇ ਦੰਦਾਂ ਦੀ ਖੂਬਸੂਰਤੀ ਵੀ ਖਰਾਬ ਹੋ ਸਕਦੀ ਹੈ ਤੁਸੀਂ ਘੱਟ ਤੋਂ ਘੱਟ ਸੇਵਨ ਕਰੋ

ਵਧੇਰੇ ਚਾਹ ਪੀਣ ਨਾਲ ਤੁਹਾਨੂੰ ਸਰੀਰੀ 'ਚ ਸੋਜ਼ ਵੀ ਹੋ ਸਕਦੀ ਹੈ

ਕੈਂਸਰ ਦਾ ਖਤਰਾ ਵੀ ਵੱਧ ਜਾਂਦਾ ਹੈ ਤੁਹਾਨੂੰ ਚਾਹ ਨੂੰ ਕਾਫੀ ਹੱਦ ਤੱਕ ਘੱਟ ਕਰਨਾ ਚਾਹੀਦਾ

ਚਾਹ ਦਾ ਅਸਰ ਤੁਹਾਡੀਆਂ ਅੰਤੜੀਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ

ਜ਼ਿਆਦਾ ਮਾਤਰਾ 'ਚ ਚਾਹ ਪੀਓਗੇ ਤਾਂ ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।ਇਸ ਲਈ ਘੱਟ ਕਰ ਦਿਓ

ਜ਼ਿਆਦਾ ਮਾਤਰਾ 'ਚ ਚਾਹ ਪੀਓਗੇ ਤਾਂ ਇਹ ਤੁਹਾਡੇ ਲਈ ਸਮੱਸਿਆਵਾਂ ਪੈਦਾ ਕਰ ਸਕਦੀ ਹੈ।ਇਸ ਲਈ ਘੱਟ ਕਰ ਦਿਓ

ਜ਼ਿਆਦਾ ਚਾਹ ਪੀਣ ਨਾਲ ਤੁਹਾਨੂੰ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ, ਹੋ ਜਾਓ ਸਾਵਧਾਨ